Electricity bill: ਹੁਣ ਗਰਮੀਆਂ 'ਚ ਵੀ ਆਏਗਾ ਜ਼ੀਰੋ ਬਿਜਲੀ ਬਿੱਲ! ਕੇਂਦਰ ਸਰਕਾਰ ਦੀ ਸਕੀਮ ਦਾ ਉਠਾਓ ਲਾਭ

ਪੰਜਾਬ ਸਰਕਾਰ ਉਪਭੋਗਤਾਵਾਂ ਨੂੰ ਹਰ ਮਹੀਨੇ 300 ਯੂਨਿਟ ਫਰੀ ਬਿਜਲੀ ਦੇ ਰਹੀ ਹੈ। ਇਸ ਨਾਲ ਸਿਆਲ ਵਿੱਚ ਤਾਂ 70-80 ਫੀਸਦੀ ਲੋਕਾਂ ਦੇ ਜ਼ੀਰੋ ਬਿੱਲ ਆ ਜਾਂਦੇ ਹਨ ਪਰ ਗਰਮੀਆਂ ਵਿੱਚ ਏਸੀ ਤੇ ਪੱਖੇ ਚੱਲਣ ਨਾਲ ਝਟਕਾ ਲੱਗਦਾ ਹੈ।  

How to reduce electricity bill: ਪੰਜਾਬ ਸਰਕਾਰ ਉਪਭੋਗਤਾਵਾਂ ਨੂੰ ਹਰ ਮਹੀਨੇ 300 ਯੂਨਿਟ ਫਰੀ ਬਿਜਲੀ ਦੇ ਰਹੀ ਹੈ। ਇਸ ਨਾਲ ਸਿਆਲ ਵਿੱਚ ਤਾਂ 70-80 ਫੀਸਦੀ ਲੋਕਾਂ ਦੇ ਜ਼ੀਰੋ ਬਿੱਲ ਆ ਜਾਂਦੇ ਹਨ ਪਰ ਗਰਮੀਆਂ ਵਿੱਚ ਏਸੀ ਤੇ ਪੱਖੇ ਚੱਲਣ ਨਾਲ ਝਟਕਾ ਲੱਗਦਾ ਹੈ।

Related Articles