ਪੜਚੋਲ ਕਰੋ

Festival Sale:  ਫਲਿੱਪਕਾਰਟ 'ਤੇ 5G ਸਮਾਰਟਫੋਨਾਂ ਦੀ ਵਿਕਰੀ, ਜਾਣੋ ਕੀਮਤ ਤੇ ਫ਼ੀਚਰ

ਫਲਿੱਪਕਾਰਟ ਇਸ ਹਫਤੇ ਫੈਸਟਿਵ ਸੀਜ਼ਨ ਵਿੱਚ ਸੇਲ ਸ਼ੁਰੂ ਕਰਨ ਜਾ ਰਿਹਾ ਹੈ। ਫਲਿੱਪਕਾਰਟ ਦੀ ਬਿੱਗ ਬਿਲੀਅਨ ਡੇਅਸ 2020 ਦੀ ਵਿਕਰੀ 15 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਪਲੱਸ ਮੈਂਬਰਾਂ ਲਈ ਤੇ 16 ਅਕਤੂਬਰ ਨੂੰ ਹੋਰਨਾਂ ਲਈ ਸ਼ੁਰੂ ਹੋਵੇਗੀ।

ਫਲਿੱਪਕਾਰਟ ਇਸ ਹਫਤੇ ਫੈਸਟਿਵ ਸੀਜ਼ਨ ਵਿੱਚ ਸੇਲ ਸ਼ੁਰੂ ਕਰਨ ਜਾ ਰਿਹਾ ਹੈ। ਫਲਿੱਪਕਾਰਟ ਦੀ ਬਿੱਗ ਬਿਲੀਅਨ ਡੇਅਸ 2020 ਦੀ ਵਿਕਰੀ 15 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਪਲੱਸ ਮੈਂਬਰਾਂ ਲਈ ਤੇ 16 ਅਕਤੂਬਰ ਨੂੰ ਹੋਰਨਾਂ ਲਈ ਸ਼ੁਰੂ ਹੋਵੇਗੀ। ਇਸ ਸੇਲ 'ਚ 5 ਜੀ ਟੈਕਨਾਲੋਜੀ ਨਾਲ ਲੈਸ ਸਮਾਰਟਫੋਨ ਵੀ ਵੇਚੇ ਜਾਣਗੇ। ਆਓ ਜਾਣਦੇ ਹਾਂ ਕਿ ਇਸ ਸੇਲ ਵਿੱਚ ਕਿਹੜੇ 5 ਜੀ ਸਮਾਰਟਫੋਨ ਵੇਚੇ ਜਾਣਗੇ। Vivo X50 Pro 5G: ਵੀਵੋ ਐਕਸ 50 ਐਕਸ 50 ਪ੍ਰੋ ਫੋਨ ਦੋਵੇਂ ਕੁਆਲਕਾਮ ਸਨੈਪਡ੍ਰੈਗਨ 765 ਜੀ ਪ੍ਰੋਸੈਸਰ ਤੇ 8 ਜੀਬੀ ਰੈਮ ਦੇ ਨਾਲ ਆਉਂਦੇ ਹਨ। ਵੀਵੋ ਐਕਸ 50 ਸਮਾਰਟਫੋਨ 'ਚ 4,200 ਐਮਏਐਚ ਦੀ ਬੈਟਰੀ ਹੈ, ਜਦਕਿ ਵੀਵੋ ਐਕਸ 50 ਪ੍ਰੋ 'ਚ 4,315 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ। ਦੋਵੇਂ ਸਮਾਰਟਫੋਨ 33 ਡਬਲਯੂ ਫਲੈਸ਼ ਚਾਰਜਿੰਗ ਨੂੰ ਸਪੋਰਟ ਕਰਦੇ ਹਨ। ਜੇਕਰ ਇਨ੍ਹਾਂ ਦੋਵਾਂ ਸਮਾਰਟਫੋਨਜ਼ 'ਚ ਦਿੱਤੇ ਗਏ ਕੈਮਰਿਆਂ ਦੀ ਗੱਲ ਕਰੀਏ ਤਾਂ ਫੋਨ ਦੇ ਸਾਹਮਣੇ ਸੈਲਫੀ ਲਈ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ, ਜੋ ਨਾਈਟ ਵਿਊ, ਪੋਰਟਰੇਟ, ਫੋਟੋ, ਵੀਡੀਓ, ਡਾਇਨਾਮਿਕ ਫੋਟੋ, ਸਲੋ ਮੋਸ਼ਨ, ਸ਼ਾਰਟ ਵੀਡੀਓ, ਏਆਰ ਕਿਊਟ ਸ਼ੂਟ ਲਈ ਹੈ। iQOO3 5G smartphone: iQOO3 'ਚ 6.44 ਇੰਚ ਦੀ ਈ 3 ਸੁਪਰ ਐਮੋਲੇਡ ਡਿਸਪਲੇਅ ਹੈ, ਜੋ ਐਚਡੀਆਰ 10+ ਸਟੈਂਡਰਡ ਸਰਟੀਫਿਕੇਟ ਸਪੋਰਟ ਦੇ ਨਾਲ ਹੈ। ਪਰਫਾਰਮੈਂਸ ਲਈ, ਇਸ ਵਿੱਚ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ਹੈ ਤੇ ਇਹ ਫੋਨ ਐਂਡਰਾਇਡ 10 ਅਧਾਰਤ iQOO UI 1.0 ਓਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ। iQOO3 ਨੂੰ ਤਿੰਨ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ, ਇਸ ਦੇ 8 ਜੀਬੀ + 128 ਜੀਬੀ 4 ਜੀ ਵਰਜ਼ਨ ਦੀ ਕੀਮਤ 36,990 ਰੁਪਏ ਹੈ ਜਦਕਿ 8 ਜੀਬੀ + 256 ਜੀਬੀ 4 ਜੀ ਵਰਜ਼ਨ ਦੀ ਕੀਮਤ 39,990 ਰੁਪਏ ਹੈ ਤੇ ਇਸ ਦੇ 12 ਜੀਬੀ + 256 ਜੀਬੀ 5 ਜੀ ਵਰਜ਼ਨ ਦੀ ਕੀਮਤ 44,990 ਰੁਪਏ ਰੱਖੀ ਗਈ ਹੈ। ਇਹ ਫੋਨ ਕੁਆਂਟਮ ਸਿਲਵਰ, ਵੋਲਕੈਨੋ ਓਰੇਂਜ ਤੇ ਟੋਰਨਾਡੋ ਬਲੈਕ ਕਲਰ ਆਪਸ਼ਨ 'ਚ ਉਪਲੱਬਧ ਹੋਵੇਗਾ। Realme X50 Pro 5G: ਰੀਅਲਮੀ ਐਕਸ 50 ਪ੍ਰੋ 5 ਜੀ ਵਿੱਚ ਕੁਆਲਕਾਮ ਸਨੈਪਡ੍ਰੈਗਨ 865 ਐਸ ਸੀ ਪ੍ਰੋਸੈਸਰ ਹੈ, ਜੋਕਿ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਪ੍ਰੋਸੈਸਰ ਹੈ। ਇਹ ਫੋਨ ਐਂਡਰਾਇਡ 10 'ਤੇ ਆਧਾਰਿਤ ਰੀਅਲਮੀ UI 1.0 'ਤੇ ਕੰਮ ਕਰਦਾ ਹੈ। ਰੀਅਲਮੀ ਐਕਸ 50 ਪ੍ਰੋ 5 ਜੀ ਨੂੰ ਤਿੰਨ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਦੇ 6 ਜੀਬੀ ਰੈਮ + 128 ਜੀਬੀ ਵੇਰੀਐਂਟ ਦੀ ਕੀਮਤ 37,999 ਰੱਖੀ ਗਈ ਹੈ। ਜਦਕਿ 8 ਜੀਬੀ ਰੈਮ + 128 ਜੀਬੀ ਵੇਰੀਐਂਟ ਦੀ ਕੀਮਤ 39,999 ਰੁਪਏ ਹੈ। ਇਸ ਤੋਂ ਇਲਾਵਾ ਇਸ ਦੇ 12 ਜੀਬੀ ਰੈਮ + 256 ਜੀਬੀ ਵੇਰੀਐਂਟ ਦੀ ਕੀਮਤ 44,999 ਰੁਪਏ ਰੱਖੀ ਗਈ ਹੈ। iPhone ਦੇ ਸ਼ੌਕੀਨਾਂ ਲਈ ਤਾਜ਼ਾ ਖਬਰ, ਵੇਖੋ ਨਵੀਆਂ ਕੀਮਤਾਂ
Motorola Razr 5G: ਮਟਰੋਲਾ ਦੇ ਇਸ ਫੋਨ 'ਚ 6.2-ਇੰਚ ਦਾ ਪੋਲੇਡ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 2142x876 ਪਿਕਸਲ ਹੈ। ਫੋਨ ਦੀ ਬਾਹਰਲੇ ਪਾਸੇ 2.7 ਇੰਚ ਦੀ ਸੈਕੰਡਰੀ OLED ਡਿਸਪਲੇਅ ਹੈ, ਇਸ ਫੋਨ ਵਿੱਚ 8 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਹੈ। ਇਸ ਦੇ ਨਾਲ ਹੀ ਇਸ 'ਚ 2800mAh ਦੀ ਬੈਟਰੀ ਦਿੱਤੀ ਗਈ ਹੈ, ਜੋ 15 ਡਬਲਯੂ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਫੋਨ ਵਿੱਚ 48 ਮੈਗਾਪਿਕਸਲ ਦਾ ਪ੍ਰਾਇਮਰੀ ਅਤੇ 20 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਦੀ ਕੀਮਤ ਲਗਪਗ 1,03,000 ਰੁਪਏ ਤੈਅ ਕੀਤੀ ਗਈ ਹੈ। ਅਮਰ ਨੂਰੀ ਨੇ ਗੀਤ ਗਾ ਕਿਸਾਨਾਂ ਦਾ ਜੋਸ਼ ਵਧਾਇਆ Samsung Galaxy note 20 Ultra 5G: ਇਸ ਫੋਨ 'ਚ 6.9 ਇੰਚ ਦੀ ਡਬਲਯੂਕਿਯੂਐਚਡੀ ਡਿਸਪਲੇਅ ਮਿਲੇਗੀ, ਜੋ ਡਾਇਨਾਮਿਕ ਐਮੋਲੇਡ ਡਿਸਪਲੇਅ ਨਾਲ ਲੈਸ ਹੈ। ਇਸ ਦੀ ਰਿਫਰੈਸ਼ ਰੇਟ 120Hz ਹੈ। ਨਾਲ ਹੀ ਇਸ 'ਚ ਸਨੈਪਡ੍ਰੈਗਨ 865+ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਵਿੱਚ 8 ਜੀਬੀ, 12 ਜੀਬੀ ਰੈਮ ਤੇ 128, 256, 512 ਜੀਬੀ ਸਟੋਰੇਜ ਵਿਕਲਪ ਹਨ। ਫੋਟੋਗ੍ਰਾਫੀ ਲਈ, ਇਸ ਦੇ ਪਿਛਲੇ ਹਿੱਸੇ ਵਿੱਚ ਇੱਕ ਟ੍ਰਿਪਲ ਰੀਅਰ ਕੈਮਰਾ ਹੋਵੇਗਾ ਜਿਸ ਵਿੱਚ 108MP + 12MP + 12MP ਲੈਂਜ਼ ਸ਼ਾਮਲ ਹੋਣਗੇ। ਜਦਕਿ ਸੈਲਫੀ ਲਈ ਇਸ 'ਚ 10 ਮੈਗਾਪਿਕਸਲ ਦਾ ਕੈਮਰਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਜਲੰਧਰ ਦੇ ਕਈ ਸਕੂਲਾਂ 'ਚ ਕੀਤੀ ਛੁੱਟੀ, ਕਈ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਲਿਆ ਫੈਸਲਾ
ਜਲੰਧਰ ਦੇ ਕਈ ਸਕੂਲਾਂ 'ਚ ਕੀਤੀ ਛੁੱਟੀ, ਕਈ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਲਿਆ ਫੈਸਲਾ
Silver Price Surge: ਵਿਆਹਾਂ ਦੇ ਸੀਜ਼ਨ ਵਿਚਾਲੇ ਚਾਂਦੀ ਨੇ ਬਣਾਇਆ ਇਤਿਹਾਸਕ ਰਿਕਾਰਡ! ਕੀਮਤ 2 ਲੱਖ ਤੋਂ ਪਾਰ; 12,000 ਤੋਂ ਤੈਅ ਕੀਤਾ 2,00000 ਰੁਪਏ ਤੱਕ ਦਾ ਰਸਤਾ...
ਵਿਆਹਾਂ ਦੇ ਸੀਜ਼ਨ ਵਿਚਾਲੇ ਚਾਂਦੀ ਨੇ ਬਣਾਇਆ ਇਤਿਹਾਸਕ ਰਿਕਾਰਡ! ਕੀਮਤ 2 ਲੱਖ ਤੋਂ ਪਾਰ; 12,000 ਤੋਂ ਤੈਅ ਕੀਤਾ 2,00000 ਰੁਪਏ ਤੱਕ ਦਾ ਰਸਤਾ...
ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ
ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ
Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ
Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲੰਧਰ ਦੇ ਕਈ ਸਕੂਲਾਂ 'ਚ ਕੀਤੀ ਛੁੱਟੀ, ਕਈ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਲਿਆ ਫੈਸਲਾ
ਜਲੰਧਰ ਦੇ ਕਈ ਸਕੂਲਾਂ 'ਚ ਕੀਤੀ ਛੁੱਟੀ, ਕਈ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਲਿਆ ਫੈਸਲਾ
Silver Price Surge: ਵਿਆਹਾਂ ਦੇ ਸੀਜ਼ਨ ਵਿਚਾਲੇ ਚਾਂਦੀ ਨੇ ਬਣਾਇਆ ਇਤਿਹਾਸਕ ਰਿਕਾਰਡ! ਕੀਮਤ 2 ਲੱਖ ਤੋਂ ਪਾਰ; 12,000 ਤੋਂ ਤੈਅ ਕੀਤਾ 2,00000 ਰੁਪਏ ਤੱਕ ਦਾ ਰਸਤਾ...
ਵਿਆਹਾਂ ਦੇ ਸੀਜ਼ਨ ਵਿਚਾਲੇ ਚਾਂਦੀ ਨੇ ਬਣਾਇਆ ਇਤਿਹਾਸਕ ਰਿਕਾਰਡ! ਕੀਮਤ 2 ਲੱਖ ਤੋਂ ਪਾਰ; 12,000 ਤੋਂ ਤੈਅ ਕੀਤਾ 2,00000 ਰੁਪਏ ਤੱਕ ਦਾ ਰਸਤਾ...
ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ
ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ
Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ
Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ
Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...
Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...
Punjab Weather Today: ਪੰਜਾਬ 'ਚ ਸੰਘਣਾ ਕੋਹਰਾ! 18 ਜ਼ਿਲ੍ਹਿਆਂ 'ਚ ਯੈਲੋ ਅਲਰਟ, ਤਾਪਮਾਨ 'ਚ ਵਾਧਾ, ਤੇਜ਼ ਹਵਾਵਾਂ ਦੀ ਚੇਤਾਵਨੀ
Punjab Weather Today: ਪੰਜਾਬ 'ਚ ਸੰਘਣਾ ਕੋਹਰਾ! 18 ਜ਼ਿਲ੍ਹਿਆਂ 'ਚ ਯੈਲੋ ਅਲਰਟ, ਤਾਪਮਾਨ 'ਚ ਵਾਧਾ, ਤੇਜ਼ ਹਵਾਵਾਂ ਦੀ ਚੇਤਾਵਨੀ
Punjab News: ਪੰਜਾਬ 'ਚ ਜਾਗਰਣ ਦੌਰਾਨ ਵੱਡੀ ਵਾਰਦਾਤ, ਅਚਾਨਕ ਚੱਲੀਆਂ ਗੋਲੀਆਂ; ਲੋਕਾਂ 'ਚ ਮੱਚਿਆ ਹਾਹਾਕਾਰ: ਫਿਰ...
ਪੰਜਾਬ 'ਚ ਜਾਗਰਣ ਦੌਰਾਨ ਵੱਡੀ ਵਾਰਦਾਤ, ਅਚਾਨਕ ਚੱਲੀਆਂ ਗੋਲੀਆਂ; ਲੋਕਾਂ 'ਚ ਮੱਚਿਆ ਹਾਹਾਕਾਰ: ਫਿਰ...
Patiala News: ਪਟਿਆਲਾ ਦੇ ਝਿੱਲ ਪਿੰਡ 'ਚ ਚੱਲੀ ਗੋਲੀ, ਇੱਕ ਵਿਅਕਤੀ ਜ਼ਖ਼ਮੀ, ਇਲਾਕੇ 'ਚ ਮੱਚੀ ਹਾਹਾਕਾਰ
Patiala News: ਪਟਿਆਲਾ ਦੇ ਝਿੱਲ ਪਿੰਡ 'ਚ ਚੱਲੀ ਗੋਲੀ, ਇੱਕ ਵਿਅਕਤੀ ਜ਼ਖ਼ਮੀ, ਇਲਾਕੇ 'ਚ ਮੱਚੀ ਹਾਹਾਕਾਰ
Embed widget