ਪੜਚੋਲ ਕਰੋ

Amazon Sale: ਕੀ ਤੁਸੀਂ ਦੀਵਾਲੀ ਤੋਂ ਬਾਅਦ ਵਧੇ ਹਵਾ ਪ੍ਰਦੂਸ਼ਣ ਤੋਂ ਪ੍ਰੇਸ਼ਾਨ ਹੋ? ਸਿਰਫ਼ 2500 'ਚ ਵਧੀਆ ਕੁਆਲਿਟੀ ਏਅਰ ਪਿਊਰੀਫਾਇਰ ਖਰੀਦੋ

Amazon Offer: ਤਿਉਹਾਰ 'ਚ ਬਹੁਤ ਕੁਝ ਪਕਾਉਣ ਤੋਂ ਬਾਅਦ ਹੁਣ ਜੇਕਰ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਚਿੰਤਤ ਹੋ ਤਾਂ ਰਸੋਈ ਲਈ Air Fryer ਖਰੀਦੋ। ਐਮਜ਼ੌਨ ਸੇਲ ਵਿੱਚ ਬੇਸਟ ਬ੍ਰਾਂਡ ਏਅਰ ਫ੍ਰਾਈਰ 'ਤੇ 50% ਤੱਕ ਦੀ ਛੋਟ ਮਿਲ ਰਹੀ ਹੈ।

Potable Air Purifier Deal: ਜੇਕਰ ਤੁਸੀਂ ਦੀਵਾਲੀ ਤੋਂ ਬਾਅਦ ਹਵਾ 'ਚ ਵਧੇ ਹੋਏ ਹਵਾ ਪ੍ਰਦੂਸ਼ਣ ਤੋਂ ਪ੍ਰੇਸ਼ਾਨ ਹੋ ਤਾਂ ਐਮਾਜ਼ੋਨ ਦੀ ਸੇਲ 'ਚ ਸਿਰਫ 2500 ਰੁਪਏ ਤੋਂ ਸ਼ੁਰੂ ਹੋਣ ਵਾਲੀ ਬੈਸਟ ਸੇਲਰ ਪੋਰਟੇਬਲ Air Purifier ਖਰੀਦੋ। ਇਹ ਕੰਪੈਕਟ Air Purifier ਘਰ ਦੇ ਕਿਸੇ ਵੀ ਕਮਰੇ 'ਚ ਰੱਖੇ ਜਾ ਸਕਦੇ ਹਨ ਤੇ ਇਨ੍ਹਾਂ ਦੇ ਹਲਕੇ ਭਾਰ ਕਾਰਨ ਇਨ੍ਹਾਂ ਨੂੰ ਸਫ਼ਰ 'ਚ ਵੀ ਨਾਲ ਲਿਜਾਇਆ ਜਾ ਸਕਦਾ ਹੈ। ਇਹ ਏਅਰ ਪਿਊਰੀਫਾਇਰ ਵਧੀਆ ਗੁਣਵੱਤਾ ਵਾਲੇ HEPA ਫਿਲਟਰਾਂ ਨਾਲ ਫਿੱਟ ਕੀਤੇ ਗਏ ਹਨ, ਜੋ ਹਵਾ ਤੋਂ 99% ਤਕ ਪ੍ਰਦੂਸ਼ਣ ਨੂੰ ਦੂਰ ਕਰਦੇ ਹਨ। ਟਾਪ ਦੇ 5 ਏਅਰ ਪਿਊਰੀਫਾਇਰ ਦੀਆਂ ਵਿਸ਼ੇਸ਼ਤਾਵਾਂ ਤੇ ਉਨ੍ਹਾਂ ਦੀ ਕੀਮਤ -

1-Reffair AX30 [MAX] Portable Air Purifier for Car, Home & Office | Smart Ionizer Function | H13 Grade True HEPA Filter [Internationally Tested] Aromabuds Fragrance Option

4,000 ਰੁਪਏ ਦੀ ਕੀਮਤ ਵਾਲਾ ਇਹ ਪੋਰਟੇਬਲ ਏਅਰ ਪਿਊਰੀਫਾਇਰ 2,599 ਰੁਪਏ 'ਚ ਸੇਲ 'ਤੇ ਉਪਲੱਬਧ ਹੈ ਅਤੇ ਐਮਾਜ਼ੋਨ ਦਾ ਸਭ ਤੋਂ ਵੱਧ ਵਿਕਣ ਵਾਲਾ ਉਤਪਾਦ ਹੈ। ਤੁਸੀਂ ਇਸ ਏਅਰ ਪਿਊਰੀਫਾਇਰ ਨੂੰ ਕਿਸੇ ਵੀ ਕਮਰੇ, ਬੈੱਡਰੂਮ ਜਾਂ ਕਾਰ 'ਚ ਵਰਤ ਸਕਦੇ ਹੋ। 20 ਹਜ਼ਾਰ mAh ਪਾਵਰ ਬੈਂਕ ਦੇ ਨਾਲ ਇਹ 48 ਘੰਟੇ ਤੋਂ ਵੱਧ ਕੰਮ ਕਰ ਸਕਦਾ ਹੈ। ਇਹ ਇਕ ਉੱਚ ਗ੍ਰੇਡ AX30 H13 HEPA ਫਿਲਟਰ ਨਾਲ ਫਿੱਟ ਹੈ ਜੋ 99.97% ਧੂੜ, ਧੂੰਆਂ, ਸਿਗਰਟ ਦੇ ਧੂੰਏਂ, ਕੂੜੇ, ਉੱਲੀ ਜਾਂ ਪਾਲਤੂ ਜਾਨਵਰਾਂ ਦੇ ਵਾਲਾਂ ਅਤੇ ਹੋਰ ਛੋਟੇ ਕਣਾਂ ਨੂੰ ਪੂਰੀ ਤਰ੍ਹਾਂ ਹਟਾ ਦਿੰਦਾ ਹੈ। ਇਹ ਉਨ੍ਹਾਂ ਲੋਕਾਂ ਲਈ ਬਿਲਕੁਲ ਫਿੱਟ ਹੈ, ਜਿਨ੍ਹਾਂ ਨੂੰ ਪ੍ਰਦੂਸ਼ਣ ਕਾਰਨ ਮੌਸਮੀ ਐਲਰਜੀ, ਖੰਘ ਜਾਂ ਹੋਰ ਬਿਮਾਰੀਆਂ ਹੁੰਦੀਆਂ ਹਨ।

Buy Reffair AX30 [MAX] Portable Air Purifier for Car, Home & Office | Smart Ionizer Function | H13 Grade True HEPA Filter [Internationally Tested] Aromabuds Fragrance Option

2-EPI235 Room Air Purifier for Home-Portable Indoor Use Airpurifier with True HEPA Filter for Home Indoor Bedroom Office, Allergies and Pets Hair, Remove 99.97% Dust Smoke Mold Pollen with 4-stage filtration

ਪੋਰਟੇਬਲ ਏਅਰ ਪਿਊਰੀਫਾਇਰ ਖਰੀਦਣਾ ਚਾਹੁੰਦੇ ਹੋ ਤਾਂ EPI235 Room Air Purifier ਸਭ ਤੋਂ ਵਧੀਆ ਆਪਸ਼ਨ ਹੈ, ਜਿਸ ਦੀ ਕੀਮਤ 6,999 ਰੁਪਏ ਹੈ ਪਰ 40% ਤੋਂ ਵੱਧ ਛੋਟ ਤੋਂ ਬਾਅਦ ਇਹ 3,999 ਰੁਪਏ 'ਚ ਵਿਕਰੀ 'ਚ ਉਪਲੱਬਧ ਹੈ। ਇਸ ਏਅਰ ਪਿਊਰੀਫਾਇਰ ਦਾ ਭਾਰ ਸਿਰਫ਼ 3.2 ਕਿਲੋਗ੍ਰਾਮ ਹੈ, ਜਿਸ ਨਾਲ ਇਸ ਨੂੰ ਕਿਤੇ ਵੀ ਵਰਤਿਆ ਜਾ ਸਕਦਾ ਹੈ ਅਤੇ ਜੇਕਰ ਤੁਸੀਂ ਕਿਤੇ ਵੀ ਜਾਣਾ ਚਾਹੁੰਦੇ ਹੋ ਤਾਂ ਇਸ ਨੂੰ ਆਪਣੇ ਨਾਲ ਲਿਜਾਇਆ ਜਾ ਸਕਦਾ ਹੈ। ਇਹ ਏਅਰ ਪਿਊਰੀਫਾਇਰ H13 HEPA ਫਿਲਟਰ ਮਸ਼ੀਨ ਪ੍ਰੀ-ਫਿਲਟਰ ਅਤੇ ਉੱਚ-ਕੁਸ਼ਲਤਾ ਵਾਲੇ ਐਕਟੀਵੇਟਿਡ ਕਾਰਬਨ ਫਿਲਟਰ ਨਾਲ 99.97% ਹਵਾ ਦੇ ਕਣਾਂ ਨੂੰ ਸਾਫ਼ ਕਰਨ ਲਈ ਕੰਮ ਕਰਦਾ ਹੈ। ਇਸ '4 ਫੈਨ ਸਪੀਡ ਮੋਡ ਅਤੇ 4 ਟਾਈਮਰ ਵਿਕਲਪ ਹਨ। ਇਹ ਏਅਰ ਪਿਊਰੀਫਾਇਰ ਕੋਈ ਆਵਾਜ਼ ਨਹੀਂ ਕਰਦਾ ਅਤੇ ਇਸ 'ਚ ਚਾਈਲਡ ਲਾਕ ਵੀ ਹੈ। ਇਸ ਏਅਰ ਪਿਊਰੀਫਾਇਰ 'ਚ ਏਅਰ ਕੁਆਲਿਟੀ ਸੈਂਸਰ ਹੈ ਜੋ ਹਵਾ ਵਿੱਚ PM2.5 ਦਾ ਪੱਧਰ ਦੱਸ ਸਕਦਾ ਹੈ।

Buy EPI235 Room Air Purifier for Home-Portable Indoor Use Airpurifier with True HEPA Filter for Home Indoor Bedroom Office, Allergies and Pets Hair, Remove 99.97% Dust Smoke Mold Pollen with 4-stage filtration

3-Coway Professional Air-Purifier, Special Green Anti-Virus True HEPA Filter

ਜੇਕਰ ਤੁਸੀਂ ਘਰ ਲਈ ਬੈਸਟ ਸੇਲਰ ਏਅਰ ਪਿਊਰੀਫਾਇਰ ਖਰੀਦਣਾ ਚਾਹੁੰਦੇ ਹੋ ਤਾਂ ਐਮਾਜ਼ੋਨ ਤੋਂ ਸਿਰਫ਼ 12,600 ਰੁਪਏ 'Coway Professional Air-Purifier ਖਰੀਦੋ। ਉਂਜ ਇਸ ਦੀ ਕੀਮਤ 34,900 ਰੁਪਏ ਹੈ। ਵਰਤਮਾਨ 'ਚ ਇਹ ਸੇਲ 'ਚ ਹੈ। ਇਹ ਏਅਰ ਪਿਊਰੀਫਾਇਰ ਅਨੁਕੂਲਿਤ ਏਅਰਫਲੋ ਦੇ ਨਾਲ ਬਹੁਤ ਵਧੀਆ ਕੁਆਲਿਟੀ ਦਾ ਹੈ। ਇਸ 'PM10 ਕਣਾਂ ਨੂੰ ਰੋਕਣ ਲਈ ਪ੍ਰੀ-ਫਿਲਟਰ ਹਨ। ਏਅਰ ਕੂੜ ਅਤੇ VOC ਨੂੰ ਹਟਾਉਣ ਲਈ ਕਾਰਬਨ ਫਿਲਟਰ ਫਿੱਟ ਕੀਤੇ ਗਏ ਹਨ। ਇਸ ਦੇ ਨਾਲ ਐਂਟੀ-ਵਾਇਰਸ ਗ੍ਰੀਨ HEPA ਫਿਲਟਰ PM2.5 ਕਣਾਂ ਨੂੰ ਰੋਕਣ ਲਈ ਫਿੱਟ ਕੀਤਾ ਗਿਆ ਹੈ ਅਤੇ ਵਾਇਰਸ ਨੂੰ ਖਤਮ ਕਰਨ ਲਈ ਇਕ ਫਿਲਟਰ ਵੀ ਹੈ।

Buy Coway Professional Air-Purifier, Special Green Anti-Virus True HEPA Filter

4-Philips 1000 Series AC1215/20 Air Purifier (White)

ਜੇਕਰ ਤੁਸੀਂ ਵਧੀਆ ਗੁਣਵੱਤਾ ਅਤੇ ਬ੍ਰਾਂਡ 'ਚ ਇਕ ਸੰਖੇਪ ਏਅਰ ਪਿਊਰੀਫਾਇਰ ਚਾਹੁੰਦੇ ਹੋ ਤਾਂ ਤੁਸੀਂ ਫਿਲਿਪਸ 1000 ਸੀਰੀਜ਼ AC1215/20 ਏਅਰ ਪਿਊਰੀਫਾਇਰ ਖਰੀਦ ਸਕਦੇ ਹੋ। ਇਸ ਦੀ ਕੀਮਤ 11,995 ਰੁਪਏ ਹੈ ਪਰ ਸੇਲ 'ਚ ਇਹ 9,399 ਰੁਪਏ 'ਚ ਉਪਲੱਬਧ ਹੈ। ਇਹ ਏਅਰ ਪਿਊਰੀਫਾਇਰ ਉੱਚ-ਕੁਸ਼ਲਤਾ ਵਾਲੇ ਪਾਰਟੀਕੁਲੇਟ ਅਰੇਸਟਰ (HEPA) ਫਿਲਟਰਾਂ ਨਾਲ ਫਿੱਟ ਹੈ। ਇਹ ਏਅਰ ਪਿਊਰੀਫਾਇਰ ਬੈੱਡਰੂਮ ਜਾਂ ਲਿਵਿੰਗ ਰੂਮ ਲਈ ਪਰਫੈਕਟ ਹੈ।

Buy Philips 1000 Series AC1215/20 Air Purifier

5-Mi Air Purifier ( White color)

ਤੁਹਾਡੇ ਘਰ ਦੀ ਹਵਾ ਨੂੰ ਸਾਫ਼ ਰੱਖਣ ਲਈ Mi Air Purifier ਵੀ Amazon ਦੀ ਸੇਲ 'ਚ ਹੈ। ਇਸ ਏਅਰ ਪਿਊਰੀਫਾਇਰ ਦੀ ਕੀਮਤ 12,995 ਰੁਪਏ ਹੈ ਪਰ ਸੇਲ 'ਚ ਇਹ 9,298 ਰੁਪਏ 'ਚ ਉਪਲੱਬਧ ਹੈ। ਇਹ ਏਅਰ ਪਿਊਰੀਫਾਇਰ ਉੱਚ-ਕੁਸ਼ਲਤਾ ਵਾਲੇ ਪਾਰਟੀਕੁਲੇਟ ਅਰੈਸਟੈਂਟ (HEPA) ਫਿਲਟਰਾਂ ਨਾਲ ਫਿੱਟ ਹੈ। ਨਾਲ ਹੀ ਇਸ 'ਚ ਇਕ OLED ਟੱਚ ਡਿਸਪਲੇਅ ਹੈ ਜਿਸ 'ਚ ਤੁਸੀਂ ਤਾਪਮਾਨ ਅਤੇ ਨਮੀ ਸਮੇਤ ਹੋਰ ਵਿਸ਼ੇਸ਼ਤਾਵਾਂ ਨੂੰ ਦੇਖ ਸਕਦੇ ਹੋ। ਇਹ ਏਅਰ ਪਿਊਰੀਫਾਇਰ ਗੂਗਲ ਅਸਿਸਟੈਂਟ ਅਤੇ ਅਲੈਕਸਾ ਨਾਲ ਕੰਮ ਕਰਦਾ ਹੈ।

Buy Mi Air Purifier ( White color)

Disclaimer: ਇਹ ਸਾਰੀ ਜਾਣਕਾਰੀ ਸਿਰਫ਼ Amazon ਦੀ ਵੈੱਬਸਾਈਟ ਤੋਂ ਲਈ ਗਈ ਹੈ। ਸਾਮਾਨ ਨਾਲ ਜੁੜੀ ਕਿਸੇ ਵੀ ਸ਼ਿਕਾਇਤ ਲਈ ਤੁਹਾਨੂੰ Amazon 'ਤੇ ਜਾ ਕੇ ਸੰਪਰਕ ਕਰਨਾ ਹੋਵੇਗਾ। ਏਬੀਪੀ ਨਿਊਜ਼ ਇੱਥੇ ਜ਼ਿਕਰ ਕੀਤੇ ਉਤਪਾਦਾਂ ਦੀ ਗੁਣਵੱਤਾ, ਕੀਮਤ ਅਤੇ ਪੇਸ਼ਕਸ਼ਾਂ ਦੀ ਪੁਸ਼ਟੀ ਨਹੀਂ ਕਰਦਾ ਹੈ।

ਇਹ ਵੀ ਪੜ੍ਹੋ: Health Care Tips: ਇਨ੍ਹਾਂ ਸਬਜ਼ੀਆਂ ਦੇ ਸੇਵਨ ਨਾਲ ਸਿਹਤ ਨੂੰ ਹੋ ਸਕਦੇ ਇਹ ਨੁਕਸਾਨ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਪਰਗਟ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ...ਬੋਲੇ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਅਸਲੀ ਗੱਲ 'ਤੇ ਚੁੱਪ?
Farmers Protest: ਪਰਗਟ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ...ਬੋਲੇ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਅਸਲੀ ਗੱਲ 'ਤੇ ਚੁੱਪ?
Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ
Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ
ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...
ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...
ਸਿਡਨੀ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਮਚਾਈ ਤਬਾਹੀ , ਟੀਮ ਇੰਡੀਆ 185 ਦੌੜਾਂ 'ਤੇ ਹੋਈ ਢੇਰ
ਸਿਡਨੀ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਮਚਾਈ ਤਬਾਹੀ , ਟੀਮ ਇੰਡੀਆ 185 ਦੌੜਾਂ 'ਤੇ ਹੋਈ ਢੇਰ
Advertisement
ABP Premium

ਵੀਡੀਓਜ਼

Farmers Protest | CM Bhagwant Maan Cm ਮਾਨ ਦਾ ਕੇਂਦਰ ਨੂੰ ਝੱਟਕਾ ਖ਼ੇਤੀ ਖਰੜੇ ਨੂੰ ਕੀਤਾ ਰੱਦBhagwant Maan on Dallewal| CM ਮਾਨ ਨੇ ਡੱਲੇਵਾਲ ਨਾਲ ਕੀਤੀ ਗੱਲਬਾਤ,ਕਿਹਾ-ਲੰਬਾ ਚੱਲੇਗਾ ਸੰਘਰਸ਼ |Farmers ProtestSukhbir Badal |ਲੰਬੇ ਸਮੇਂ ਬਾਅਦ ਮੀਡੀਆ ਸਾਹਮਣੇ ਆਏ ਸੁਖਬੀਰ ਬਾਦਲ ,ਕੱਢੀ ਦਿਲ ਦੀ ਭੜਾਸ |Bhagwant Maan|Akali dalGyani Harpreet Singh |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਪਰਗਟ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ...ਬੋਲੇ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਅਸਲੀ ਗੱਲ 'ਤੇ ਚੁੱਪ?
Farmers Protest: ਪਰਗਟ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ...ਬੋਲੇ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਅਸਲੀ ਗੱਲ 'ਤੇ ਚੁੱਪ?
Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ
Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ
ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...
ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...
ਸਿਡਨੀ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਮਚਾਈ ਤਬਾਹੀ , ਟੀਮ ਇੰਡੀਆ 185 ਦੌੜਾਂ 'ਤੇ ਹੋਈ ਢੇਰ
ਸਿਡਨੀ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਮਚਾਈ ਤਬਾਹੀ , ਟੀਮ ਇੰਡੀਆ 185 ਦੌੜਾਂ 'ਤੇ ਹੋਈ ਢੇਰ
Farmers Protest: ਸੀਐਮ ਭਗਵੰਤ ਮਾਨ ਦਾ ਕੇਂਦਰ ਸਰਕਾਰ ਨੂੰ ਝਟਕਾ, ਨਵੀਂ ‘ਖੇਤੀ ਮੰਡੀ ਨੀਤੀ’ ਰੱਦ
Farmers Protest: ਸੀਐਮ ਭਗਵੰਤ ਮਾਨ ਦਾ ਕੇਂਦਰ ਸਰਕਾਰ ਨੂੰ ਝਟਕਾ, ਨਵੀਂ ‘ਖੇਤੀ ਮੰਡੀ ਨੀਤੀ’ ਰੱਦ
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ, ਤਿੰਨ ਦਿਨ ਨਹੀਂ ਚੱਲਣਗੀਆਂ ਬੱਸਾਂ
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ, ਤਿੰਨ ਦਿਨ ਨਹੀਂ ਚੱਲਣਗੀਆਂ ਬੱਸਾਂ
BSNL ਬੰਦ ਕਰ ਰਹੀ ਆਪਣੀ ਆਹ ਸਰਵਿਸ, ਲੱਖਾਂ ਗਾਹਕਾਂ 'ਤੇ ਪਵੇਗਾ ਅਸਰ, 15 ਜਨਵਰੀ ਤੱਕ ਦਾ ਸਮਾਂ
BSNL ਬੰਦ ਕਰ ਰਹੀ ਆਪਣੀ ਆਹ ਸਰਵਿਸ, ਲੱਖਾਂ ਗਾਹਕਾਂ 'ਤੇ ਪਵੇਗਾ ਅਸਰ, 15 ਜਨਵਰੀ ਤੱਕ ਦਾ ਸਮਾਂ
ਸੰਘਣੀ ਧੁੰਦ 'ਚ ਗੱਡੀ ਚਲਾਉਣ ਵੇਲੇ ਹੋ ਰਹੀ ਪਰੇਸ਼ਾਨੀ? ਤਾਂ ਅਪਣਾਓ ਆਹ ਤਰੀਕੇ, ਮਿੰਟਾਂ 'ਚ ਸਾਫ ਹੋ ਜਾਵੇਗੀ FOG
ਸੰਘਣੀ ਧੁੰਦ 'ਚ ਗੱਡੀ ਚਲਾਉਣ ਵੇਲੇ ਹੋ ਰਹੀ ਪਰੇਸ਼ਾਨੀ? ਤਾਂ ਅਪਣਾਓ ਆਹ ਤਰੀਕੇ, ਮਿੰਟਾਂ 'ਚ ਸਾਫ ਹੋ ਜਾਵੇਗੀ FOG
Embed widget