ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Tarn Taran ਦੀ ਚਰਚ 'ਚ ਮਾਂ ਮਰੀਅਮ ਦੀ ਮੂਰਤੀ ਨਾਲ ਭੰਨਤੋੜ, ਦੇਰ ਰਾਤ ਹੋਈ ਘਟਨਾ CCTV 'ਚ ਕੈਦ
ਪੰਜਾਬ ਦੇ ਤਰਨਤਾਰਨ ਵਿੱਚ ਇੱਕ ਚਰਚ ਵਿੱਚ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਚਰਚ ਵਿੱਚ ਮਾਂ ਮਰੀਅਮ ਦੀ ਮੂਰਤੀ ਦੀ ਵੀ ਭੰਨਤੋੜ ਕੀਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਮਾਮਲਾ ਮੰਗਲਵਾਰ ਦੇਰ ਰਾਤ ਦਾ ਹੈ। ਚਰਚ ਪਹੁੰਚੇ ਕੁਝ ਲੋਕਾਂ ਨੇ ਪਹਿਲਾਂ ਉੱਥੇ ਭੰਨਤੋੜ ਕੀਤੀ ਅਤੇ ਉਸ ਤੋਂ ਬਾਅਦ ਉੱਥੇ ਖੜ੍ਹੀ ਇੱਕ ਕਾਰ ਨੂੰ ਅੱਗ ਲਗਾ ਦਿੱਤੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਘਟਨਾ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਦੇ ਪਿੰਡ ਠੱਕਰਪੁਰ ਦੀ ਹੈ।
ਅਪਰਾਧ
![Samrala Nihang| ਨਿਹੰਗ ਸਿੰਘਾਂ ਤੇ ਟਰੈਫਿਕ ਪੁਲਿਸ ਮੁਲਾਜ਼ਮਾਂ 'ਚ ਬਹਿਸ](https://feeds.abplive.com/onecms/images/uploaded-images/2024/07/07/6a589e88a472bd8a5fb14b48c2a4c4fb1720322341677804_original.jpg?impolicy=abp_cdn&imwidth=470)
Samrala Nihang| ਨਿਹੰਗ ਸਿੰਘਾਂ ਤੇ ਟਰੈਫਿਕ ਪੁਲਿਸ ਮੁਲਾਜ਼ਮਾਂ 'ਚ ਬਹਿਸ
![Ludhiana Nihang Singh arrest |ਵੇਖੋ ਕਿੰਝ ਫੜ੍ਹੇ ਗਏ ਸ਼ਿਵ ਸੈਨਾ ਆਗੂ ਨੂੰ ਵੱਢਣ ਵਾਲੇ ਨਿਹੰਗ ਸਿੰਘ](https://feeds.abplive.com/onecms/images/uploaded-images/2024/07/06/bad7e34716fa9010b3a5feaafa9fc4d61720242709484673_original.jpg?impolicy=abp_cdn&imwidth=100)
Ludhiana Nihang Singh arrest |ਵੇਖੋ ਕਿੰਝ ਫੜ੍ਹੇ ਗਏ ਸ਼ਿਵ ਸੈਨਾ ਆਗੂ ਨੂੰ ਵੱਢਣ ਵਾਲੇ ਨਿਹੰਗ ਸਿੰਘ
![Firozpur | ਬੈਗ ਦੇ ਨਾਲ ਕੁੜੀ ਨੂੰ ਘੜੀਸਦੇ ਲੈ ਗਏ ਲੁਟੇਰੇ - ਵੇਖੋ CCTV](https://feeds.abplive.com/onecms/images/uploaded-images/2024/07/05/87f8c34cc6e0b588a44ac1efa56870c11720193074265673_original.jpg?impolicy=abp_cdn&imwidth=100)
Firozpur | ਬੈਗ ਦੇ ਨਾਲ ਕੁੜੀ ਨੂੰ ਘੜੀਸਦੇ ਲੈ ਗਏ ਲੁਟੇਰੇ - ਵੇਖੋ CCTV
![Gajinder Singh| ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤ](https://feeds.abplive.com/onecms/images/uploaded-images/2024/07/05/56d2d278a0e0317e8a1fa3cc292316f31720169094290804_original.jpg?impolicy=abp_cdn&imwidth=100)
Gajinder Singh| ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤ
![Amritpal Singh| ਅੰਮ੍ਰਿਤਪਾਲ ਪਹੁੰਚਿਆ ਦਿੱਲੀ, ਵੇਖੋ ਕਾਫ਼ਲਾ, ਚੁੱਕੇਗਾ ਸਹੁੰ](https://feeds.abplive.com/onecms/images/uploaded-images/2024/07/05/943f82199927953189043b8d730a250d1720149483509804_original.jpg?impolicy=abp_cdn&imwidth=100)
Amritpal Singh| ਅੰਮ੍ਰਿਤਪਾਲ ਪਹੁੰਚਿਆ ਦਿੱਲੀ, ਵੇਖੋ ਕਾਫ਼ਲਾ, ਚੁੱਕੇਗਾ ਸਹੁੰ
View More
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement