ਪੜਚੋਲ ਕਰੋ
Akshay Kumar's film Bell Bottom getting Negative Comments due to Farmers Protest | Kisan Andolan
ਕਿਸਾਨਾਂ ਦੀ ਹਮਾਇਤ ਨਾ ਕਰਨ 'ਤੇ ਅਕਸ਼ੇ ਕੁਮਾਰ 'ਤੇ ਲੋਕਾਂ ਦਾ ਗੁੱਸਾ
ਲੋਕ 'Bell Bottom' ਦੇ ਬਾਈਕਾਟ ਕਰਨ ਦੀ ਕਰ ਰਹੇ ਗੱਲ
ਟੀਜ਼ਰ ਤੇ ਟ੍ਰੇਲਰ ਦੇ ਕਮੈਂਟਸ 'ਚ ਕਿਸਾਨ ਅੰਦੋਲਨ ਦੇ ਨਾਅਰੇ
19 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਏਗੀ ਫ਼ਿਲਮ
ਕਿਸਾਨ ਅੰਦੋਲਨ 'ਤੇ ਅਕਸ਼ੇ ਨੇ ਨਹੀਂ ਦਿੱਤਾ ਕੋਈ ਰੀਐਕਸ਼ਨ
ਹੋਰ ਵੇਖੋ
















