ਪੜਚੋਲ ਕਰੋ
Advertisement
![metaverse](https://cdn.abplive.com/imagebank/metaverse-top.png)
ਰਿਆ ਤੇ ਸ਼ੋਵਿਕ ਚੱਕਰਵਰਤੀ ਦੀ ਜ਼ਮਾਨਤ ਪਟੀਸ਼ਨ ਤੇ ਬੌਂਬੇ ਹਾਈਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ
ਡਰੱਗਸ ਮਾਮਲੇ 'ਚ ਅਦਾਕਾਰਾ ਰਿਆ ਚਕ੍ਰਵਰਤੀ ਤੇ ਉਸਦੇ ਭਰਾ ਸ਼ੋਵਿਕ ਚਕ੍ਰਵਰਤੀ ਦੀ ਜ਼ਮਾਨਤ ਪਟੀਸ਼ਨ ਤੇ ਬੌਂਮਬੇ ਹਾਈਕੋਰਟ ਨੇ ਆਪਣਾ ਫੈਂਸਲਾ ਸੁਰਖਿਅਤ ਕਰ ਲਿਆ ਹੈ ,ਤੇ ਜਸਟਿਸ ਦਾ ਕਿਹਨਾਂ ਹੈ ਕੀ ਫੈਸਲੇ ਦਾ ਐਲਾਨ ਜਲਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ . ਕੋਰਟ 'ਚ NCB ਤੇ ਰਿਆ ਦੇ ਵਕੀਲ ਨੇ ਕਾਫੀ ਲੰਮੇ ਸਮੇ ਤੱਕ ਆਪਣੀਆਂ-ਆਪਣੀਆਂ ਦਲੀਲਾਂ ਰੱਖਿਆ . ਜਿਸ ਤੋਂ ਬਾਅਦ ਪਟੀਸ਼ਨ ਤੇ ਅੱਜ ਸੁਣਵਾਈ ਕੀਤੀ ਗਈ ਤੇ ਕੋਰਟ ਨੇ ਸਾਰੀਆਂ ਦਲੀਲਾਂ ਸੁਣਦੇ ਹੋਏ ਫੈਂਸਲਾ ਤਾਂ ਲੈ ਲਿਆ ਹੈ . ਪਰ ਉਹ ਉਸਨੂੰ ਸੁਣਾਉਣਾ ਅਜੇ ਬਾਕੀ ਹੈ
Tags :
Drugs Angel On Sushant Case Deepesh Sawant On NCB Remand Bollywood Drugs Connection Drugs Connection Drugs Angle Bail Petition Bombay Court Reserved Orders On Rhea Bail Petition Rhea Chakraborty Bail Petition NCB Investigation With Rhea Rhea Chakraborty NCB Office Rhea Chakraborty Petition To Bombay High Court Rhea Sushant Case Sushant Bombay High Court Samuel Miranda Showik Chakraborty Dia Mirza Session Court Mumbai Police NCB Sushant Singh Rajput Case Jacqueline Fernandez CBI ED Sara Ali Khan Shradha Kapoor Deepika Padukoneਬਾਲੀਵੁੱਡ
![ਬੀਬੀ ਥੱਪੜ ਅੱਤਵਾਦ ਨਹੀਂ ਹੁੰਦਾ :ਜਸਬੀਰ ਜੱਸੀ Jasbir Jassi Reacts to Kangana's Statement](https://feeds.abplive.com/onecms/images/uploaded-images/2024/06/07/d6269d9ccacabbf487e7a5425706a31b1717744911800370_original.jpg?impolicy=abp_cdn&imwidth=470)
ਬੀਬੀ ਥੱਪੜ ਅੱਤਵਾਦ ਨਹੀਂ ਹੁੰਦਾ :ਜਸਬੀਰ ਜੱਸੀ
View More
Advertisement
ਟਾਪ ਹੈਡਲਾਈਨ
ਧਰਮ
ਸਿਹਤ
ਸਿਹਤ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
![metaverse](https://cdn.abplive.com/imagebank/metaverse-mid.png)
Advertisement