ਪੜਚੋਲ ਕਰੋ
Advertisement
ਫਿਰ ਮੁਸ਼ਕਿਲਾਂ 'ਚ ਬਾਲੀਵੁੱਡ ਐਕਟਰਸ Jacqueline Fernandez, 215 ਕਰੋੜ ਦੀ ਵਸੂਲੀ ਮਾਮਲੇ 'ਚ ED ਨੇ ਮੰਨਿਆ ਦੋਸ਼ੀ
Sukesh Chandrashekhar Case: ਠੱਗ ਸੁਕੇਸ਼ ਚੰਦਰਸ਼ੇਖਰ ਕੇਸ ਵਿੱਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸੀਬਤਾਂ ਵੱਧ ਗਈਆਂ ਹਨ। ਉਸ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੁਲਜ਼ਮ ਬਣਾਇਆ ਹੈ। ਇਹ ਮਾਮਲਾ 215 ਕਰੋੜ ਰੁਪਏ ਦੀ ਫਿਰੌਤੀ ਨਾਲ ਸਬੰਧਤ ਹੈ। ਈਡੀ ਨੇ ਸੁਕੇਸ਼ ਚੰਦਰਸ਼ੇਖਰ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਕਈ ਜੈਕਲੀਨ ਫਰਨਾਂਡੀਜ਼ ਤੋਂ ਵੀ ਪੁੱਛਗਿੱਛ ਕੀਤੀ ਹੈ। ਹਾਲ ਹੀ ਵਿੱਚ, ਈਡੀ ਨੇ ਉਸਦੀ 12 ਲੱਖ ਦੀ ਐਫਡੀ ਵੀ ਅਟੈਚ ਕੀਤੀ ਸੀ।
ਮਨੋਰੰਜਨ
ਆਹ ਕੀ ਬੋਲੇ Yo Yo ਹਨੀ ਸਿੰਘ , ਮੇਰੀ ਗੰਦੀ ਔਲਾਦ ਨੂੰ ਨਫਰਤ ਨਾ ਕਰੋ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਸਿਹਤ
ਟ੍ਰੈਂਡਿੰਗ ਟੌਪਿਕ
Advertisement