ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕੰਗਨਾ ਪਹੁੰਚੀ ਸੁਪਰੀਮ ਕੋਰਟ ,ਆਪਣੇ ਖਿਲਾਫ ਦਰਜ ਕੇਸਾਂ ਨੂੰ ਸ਼ਿਮਲਾ ਟ੍ਰਾਂਸਫਰ ਕਰਨ ਦੀ ਕੀਤੀ ਅਪੀਲ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਇਆ ਹੈ. ਬਾਲੀਵੁੱਡ ਐਕਟਰਸ ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਖਿਲਾਫ ਮੁੰਬਈ ਵਿੱਚ ਚਾਰ ਕੇਸ ਦਰਜ ਹਨ. ਦੋਵਾਂ ਭੈਣਾਂ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਖਿਲਾਫ ਚੱਲ ਰਹੇ ਸਾਰੇ ਕੇਸਾਂ ਨੂੰ ਮੁੰਬਈ ਤੋਂ ਸ਼ਿਮਲਾ ਟ੍ਰਾਂਸਫਰ ਕੀਤਾ ਜਾਵੇ. ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਕੰਗਨਾ ਵਲੋਂ ਇਹ ਬਿਆਨ ਦਿੱਤਾ ਗਿਆ ਹੈ ,ਕਿ ਉਨ੍ਹਾਂ ਨੂੰ ਸ਼ਿਵ ਸੈਨਾ ਦੇ ਨੇਤਾਵਾਂ ਤੋਂ ਖਤਰਾ ਹੈ. ਇਸ ਕਾਰਨ ਕੇਸ ਹਿਮਾਚਲ ਵਿੱਚ ਟ੍ਰਾਂਸਫਰ ਕੀਤੇ ਜਾਨ.
ਬਾਲੀਵੁੱਡ
![Wild Wild ਪੰਜਾਬ 'ਚ ਜੱਸੀ ਗਿੱਲ ਨਿਭਾਉਂਣਗੇ ਹਿੰਦੂ ਮੁੰਡੇ ਦਾ ਕਿਰਦਾਰ](https://feeds.abplive.com/onecms/images/uploaded-images/2024/06/30/6ff09e9db340ea095a1eefee9b5b2d1e1719716929713370_original.jpg?impolicy=abp_cdn&imwidth=470)
Wild Wild ਪੰਜਾਬ 'ਚ ਜੱਸੀ ਗਿੱਲ ਨਿਭਾਉਂਣਗੇ ਹਿੰਦੂ ਮੁੰਡੇ ਦਾ ਕਿਰਦਾਰ
View More
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement