ਪੜਚੋਲ ਕਰੋ
ਕ੍ਰਿਤੀ ਸੇਨਨ ਦੀ ਫ਼ਿਲਮ 'Mimi' ਨੂੰ ਮਿਲ ਗਈ ਰਿਲੀਜ਼ ਤਾਰੀਕ ,ਇਨ੍ਹਾਂ OTT ਪਲੇਟਫਾਰਮ 'ਤੇ ਹੋਏਗਾ ਪ੍ਰੀਮਿਅਰ
#Kritisenon #Mimi #Mimitrailer
ਅਦਾਕਾਰਾ ਕ੍ਰਿਤੀ ਸੇਨਨ ਦੀ ਫ਼ਿਲਮ 'ਮੀਮੀ' ਦੀ ਰਿਲੀਜ਼ ਡੇਟ ਫਾਈਨਲ ਹੋ ਗਈ ਹੈ. ਫ਼ਿਲਮ ਦੀ ਤਾਰੀਕ ਨੂੰ ਲੈ ਕੇ ਕਾਫੀ ਇੰਤਜ਼ਾਰ ਕਰਨਾ ਪਿਆ ਹੈ. ਇਸਦੇ ਨਾਲ ਇਹ ਵੀ ਖੁਲਾਸਾ ਹੋ ਗਿਆ ਹੈ , ਕਿ ਫ਼ਿਲਮ ਡਿਜੀਟਲ ਪਲੇਟਫਾਰਮ 'ਤੇ ਹੋਏਗੀ. ਫ਼ਿਲਮ 'Mimi' ਨੂੰ Netflix ਤੇ Jio Cinema 30 ਜੁਲਾਈ ਨੂੰ ਪ੍ਰੀਮਿਅਰ ਕਰੇਗਾ.
ਮਨੋਰੰਜਨ
ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਵਿਧਾਨ ਸਭਾ 'ਚ ਪਰਗਟ ਸਿੰਘ ਨੇ ਫਰੋਲ ਦਿੱਤੇ ਸਾਰੇ ਪੋਤੜੇ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
Kangana Ranaut Statement :ਅਦਾਕਾਰਾ ਕੰਗਨਾ ਰਣੌਤ ਦਾ ਤਿੱਖਾ ਬਿਆਨ! ਕਿਸਨੂੰ ਕਿਸਨੂੰ ਕਿਹਾ ਘੁਸਪੈਠੀਏ?| Abp Sanjha
Fatehgarh Sahib News |Actress Sonam Bajwa ਨੇ ਕੀਤੀ ਵੱਡੀ ਗ਼ਲਤੀ;ਭੜਕਿਆ ਮੁਸਲਿਮ ਤੇ ਸਿੱਖ ਭਾਈਚਾਰਾ| Abp Sanjha
ਹੋਰ ਵੇਖੋ





















