ਪੜਚੋਲ ਕਰੋ
ਸ਼ਾਹਰੁਖ ਖਾਨ ਦੇ ਫੈਨਜ਼ ਲਈ ਮਾੜੀ ਖਬਰ
ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਸਿਲਵਰ ਸਕ੍ਰੀਨ ਤੋਂ ਗ਼ਾਇਬ ਹਨ । ਜਿਸ ਤੋਂ
ਬਾਅਦ ਉਹ ਐਕਸ਼ਨ ਥ੍ਰਿਲਰ ਫਿਲਮ ‘ਪਠਾਨ’ ਤੋਂ ਵਾਪਸੀ ਕਰਨ ਵਾਲੇ ਸੀ। ਫਿਲਮ ਇਸ ਸਾਲ
ਦੀਵਾਲੀ 'ਤੇ ਰਿਲੀਜ਼ ਹੋਣੀ ਸੀ । ਪਰ ਯਸ਼ ਰਾਜ ਬੈਨਰ ਹੇਠ ਬਣੀ ਇਸ ਫਿਲਮ ਬਾਰੇ ਇਕ
ਨਵਾਂ ਅਪਡੇਟ ਆਇਆ ਹੈ। ਜਿਸ ਕਾਰਨ ਸ਼ਾਹਰੁਖ ਦੇ ਫੈਨਜ਼ ਨੂੰ ਇਕ ਵਾਰ ਫੇਰ ਨਿਰਾਸ਼
ਹੋਣਾ ਪੈ ਸਕਦਾ ਹੈ। ਦਰਅਸਲ, ਇਹ ਫਿਲਮ ਸਾਲ 2021 ਵਿਚ ਰਿਲੀਜ਼ ਨਹੀਂ ਕੀਤੀ ਜਾਏਗੀ
ਅਤੇ ਅਗਲੇ ਸਾਲ ਬਾਕਸ ਆਫਿਸ 'ਤੇ ਦਸਤਕ ਦੇਵੇਗੀ
ਮਨੋਰੰਜਨ
ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਵਿਧਾਨ ਸਭਾ 'ਚ ਪਰਗਟ ਸਿੰਘ ਨੇ ਫਰੋਲ ਦਿੱਤੇ ਸਾਰੇ ਪੋਤੜੇ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
Kangana Ranaut Statement :ਅਦਾਕਾਰਾ ਕੰਗਨਾ ਰਣੌਤ ਦਾ ਤਿੱਖਾ ਬਿਆਨ! ਕਿਸਨੂੰ ਕਿਸਨੂੰ ਕਿਹਾ ਘੁਸਪੈਠੀਏ?| Abp Sanjha
Fatehgarh Sahib News |Actress Sonam Bajwa ਨੇ ਕੀਤੀ ਵੱਡੀ ਗ਼ਲਤੀ;ਭੜਕਿਆ ਮੁਸਲਿਮ ਤੇ ਸਿੱਖ ਭਾਈਚਾਰਾ| Abp Sanjha
ਹੋਰ ਵੇਖੋ





















