ਪੜਚੋਲ ਕਰੋ
Advertisement
Bajre Da Sitta ਦੀ ਸਕ੍ਰੀਨਿੰਗ 'ਤੇ ਐਕਟਰ Jagjeet Sandhu ਨੇ ਖੋਲ੍ਹੇ ਵਿਆਹ ਦੇ ਸਿਕ੍ਰੇਟ, ਦੱਸੇ ਆਉਣ ਵਾਲੇ Bollywood ਪ੍ਰੋਜੈਕਟ
ਹਾਲ ਹੀ 'ਚ ਫਿਲਮ Bajre Da Sitta ਦੀ ਸਕ੍ਰੀਨਿੰਗ ਕੀਤੀ ਗਈ। ਇਸ ਦੌਰਾਨ ਏਬੀਪੀ ਸਾਂਝਾ ਨੇ ਪੰਜਾਬੀ ਅਤੇ ਬਾਲੀਵੁੱਡ ਐਕਟਰ ਜਗਜੀਤ ਸੰਧੂ (Jagjeet Sandhu) ਨਾਲ ਵੀ ਖਾਸ ਗੱਲਬਾਤ ਕੀਤੀ। ਫਿਲਮ ਸਕ੍ਰੀਨਿੰਗ ਦੌਰਾਨ ਸਪੌਟ ਹੋਏ ਇਸ ਕਮਾਲ ਦੇ ਐਕਟਰ ਨੇ ਕਈ ਗੱਲਾਂ ਕੀਤੀਆਂ। ਇਸੇ ਦੌਰਾਨ ਜਗਜੀਤ ਨੇ ਕਿਹਾ ਕਿ ਮੈਨੂੰ ਫਿਲਮਾਂ ਬਾਰੇ ਬੋਲਣਾ ਔਖਾ ਲੱਗਦਾ ਹੈ। ਦੱਸ ਦਈਏ ਕਈ ਹਿੰਦੀ ਪ੍ਰੋਜੈਕਟਸ 'ਚ ਆਪਣੀ ਐਕਟਿੰਗ ਦੀ ਛਾਪ ਛੱਡ ਕੇ ਸਭ ਨੂੰ ਹੈਰਾਨ ਕਰਨ ਵਾਲਾ ਇਹ ਕਲਾਕਾਰ ਜਗਜੀਤ ਸੰਧੂ ਜਲਦੀ ਹੀ ਪੰਜਾਬੀ ਸਿਨੇਮਾ 'ਚ ਵਾਪਸੀ ਕਰ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਥੋੜੀ ਦੇਰ ਬ੍ਰੇਕ ਲੈਣਾ ਚਾਹੁੰਦਾ ਸੀ, ਪਰ ਕਿਉਂ ਇਹ ਜਾਣਨ ਲਈ ਵੇਖੋ ਜਗਜੀਤ ਸੰਧੂ ਦਾ ਖਾਸ ਇੰਟਰਵਿਊ:-
ਪਾਲੀਵੁੱਡ
Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
ਟ੍ਰੈਂਡਿੰਗ ਟੌਪਿਕ
Advertisement