ਪੜਚੋਲ ਕਰੋ
Advertisement
ਗਿੱਪੀ ਨੇ ਐਲਬਮ ਦੇ ਪਹਿਲੇ ਗਾਣੇ ਦਾ ਪੋਸਟਰ ਕੀਤਾ ਰਿਲੀਜ਼ , 2009 ਦੇ ਇਕ ਗਾਣੇ ਨੂੰ ਕੀਤਾ ਗਿਆ ਰਿਕ੍ਰਿਏਟ
#Gippygrewal #LimitedEdition
ਗਿੱਪੀ ਗਰੇਵਾਲ ਕਾਫੀ ਸਮੇਂ ਤੋਂ ਆਪਣੇ ਪੁਰਾਣੇ ਗਾਣੇ ਸ਼ੇਅਰ ਕਰਦੇ ਨਜ਼ਰ ਆ ਰਹੇ ਨੇ. ਹਰ ਕੋਈ ਸੋਚਦਾ ਸੀ ਕਿ ਗਿੱਪੀ ਆਪਣੇ ਪਿੱਛਲੇ ਗਾਣਿਆਂ 'ਚੋ ਕੁਝ ਪੇਸ਼ ਕਰਨਗੇ. ਹੁਣ ਇਸ 'ਤੇ ਪੱਕੀ ਮੋਹਰ ਲਗ ਗਈ ਹੈ.ਗਿੱਪੀ ਆਪਣੀ ਆਉਣ ਵਾਲੀ ਐਲਬਮ 'ਲਿਮਟਿਡ ਐਡੀਸ਼ਨ' ਦੇ ਬੋਨਸ ਟਰੈਕ ਦੇ ਤੌਰ 'ਤੇ 2009 ਦੇ ਇਕ ਗਾਣੇ ਨੂੰ ਰਿਕਰੀਏਟ ਕਰਨਗੇ.
ਮਨੋਰੰਜਨ
ਦਿਲਜੀਤ ਦੀ PM ਨਾਲ ਮੀਟਿੰਗ ਤੇ ਸਿਆਸਤ , ਕੌਣ ਲੈ ਰਿਹਾ ਹੈ ਦਿਲਜੀਤ ਦੋਸਾਂਝ ਨਾਲ ਪੰਗਾ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
ਟ੍ਰੈਂਡਿੰਗ ਟੌਪਿਕ
Advertisement