ਅਕਾਲੀ ਦਲ ਦੇ ਕਲੇਸ਼ ਚ ਬਲਵਿੰਦਰ ਸਿੰਘ ਭੁੰਦਰ ਦਾ ਵੱਡਾ ਬਿਆਨ ਕਿਹਾ "ਦੁਸ਼ਮਣ ਦਾ ਦੁਸ਼ਮਣ ਦੋਸਤ "
ਅਕਾਲੀ ਦਲ ਵਿੱਚ ਚੱਲ ਰਹੇ ਕਲੇਸ਼ ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੁੰਦਰ ਨੇ ਦਿੱਤੇ ਵੱਡੇ ਬਿਆਨ
ਉਸਦੇ ਨਾਲ ਹੀ ਬੀਜੇਪੀ ਨਾਲ ਟੁੱਟੇ ਗੱਠਬੰਧਨ ਦੇ ਕੀਤੇ ਖੁਲਾਸੇ
10 ਸੀਟਾਂ ਤੇ ਜ਼ਮਾਨਤ ਜਪਤ ਹੋਣ ਦੇ ਦੱਸੇ ਕਾਰਣ
ਆਉਣ ਵਾਲੀਆਂ ਚੋਣਾਂ ਨੂੰ ਲੈਕੇ ਤਿਆਰੀਆਂ ਦਾ ਵੀ ਕੀਤਾ ਜ਼ਿਕਰ
ਪੰਚ ਪ੍ਰਧਾਨ ਤੇ ਬੋਲੇ ਬਲਵਿੰਦਰ ਸਿੰਘ ਭੁੰਦਰ ਅਕਾਲੀ ਦਲ ਦੇ ਕਲੇਸ਼ ਚ ਬਲਵਿੰਦਰ ਸਿੰਘ ਭੁੰਦਰ ਦਾ ਵੱਡਾ ਬਿਆਨ
ਕਿਹਾ "ਦੁਸ਼ਮਣ ਦਾ ਦੁਸ਼ਮਣ ਦੋਸਤ "ਚਰਨਜੀਤ ਬਰਾੜ ਨੇ ਆਕੇ ਨਹੀਂ ਕੀਤੀ ਗੱਲ
ਪ੍ਰਧਾਨ 6-6 ਘੰਟੇ ਸੁਣਨ ਲਈ ਰਹਿੰਦਾ ਹੈ ਤਿਆਰ ਪਰ ਲੋਕ ਗੱਲ ਨੀ ਰੱਖਦੇ ਜੇਕਰ ਫ਼ਿਰ ਵੀ ਨਹੀਂ ਕੋਈ ਰੱਖਦਾ ਤਾਂ ਬੰਦਾ ਕਮਜ਼ੋਰ ਹੈ ਤੇ ਅਸੀਂ ਨਹੀਂ ਕਰਾਂਗੇ
ਪਾਰਟੀ ਚ ਮਾਫ਼ ਪਾਰਟੀ ਜ਼ੋਰਾ ਸ਼ੋਰਾ ਨਾਲ ਕਰ ਰਹੀ ਹੈ ਤਿਆਰੀ ਜ਼ਿਮਨੀ ਚੋਣਾਂ ਚ ਦਿਖੇਗਾ ਅਸਰ





















