ਪੜਚੋਲ ਕਰੋ
Advertisement
Congress promises legal guarantee for MSP|'MSP ਦੀ ਕਾਨੂੰਨੀ ਗਰੰਟੀ ਦੇਵੇਗੀ ਕਾਂਗਰਸ'-ਨਿਆਂ ਪੱਤਰ ਵਿੱਚ ਵਾਅਦਾ
Congress promises legal guarantee for MSP|'MSP ਦੀ ਕਾਨੂੰਨੀ ਗਰੰਟੀ ਦੇਵੇਗੀ ਕਾਂਗਰਸ'-ਨਿਆਂ ਪੱਤਰ ਵਿੱਚ ਵਾਅਦਾ
#Loksabhaelection #2024Election #CongressManifesto #Congress #India #CMMann #PunjabBjp #Suniljakhar #PartapBajwa #PMModi #Punjab #BJP #abpsanjha #abpLive
ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ‘ਨਿਆਂ ਪੱਤਰ’ ਨਾਂ ਦਾ ਮੈਨੀਫ਼ੈਸਟੋ ਕੀਤਾ ਜਾਰੀ। 5 ਨਿਆਂ ਅਤੇ 25 ਗਾਰੰਟੀਆਂ ਵਾਲੇ ਪੱਤਰ ਨੂੰ ਜਾਰੀ ਕਰਨ ਮੌਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆਂ ਗਾਂਧੀ ਤੇ ਰਾਹੁਲ ਗਾਂਧੀ ਮੌਜੂਦ ਸਨ। 30 ਲੱਖ ਨੌਕਰੀਆਂ, ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ 1 ਲੱਖ ਰੁਪਏ ਸਾਲਾਨਾ, ਜਾਤੀ ਜਨਗਣਨਾ, ਐਮਐਸਪੀ ਨੂੰ ਕਾਨੂੰਨੀ ਦਰਜਾ, ਮਨਰੇਗਾ ਮਜ਼ਦੂਰੀ 400 ਰੁਪਏ, ਜਾਂਚ ਦੀ ਦੁਰਵਰਤੋਂ ਨੂੰ ਰੋਕਣਾ ਸ਼ਾਮਲ ਹਨ। ਏਜੰਸੀਆਂ ਅਤੇ PMLA ਕਾਨੂੰਨ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਗਿਆ ਹੈ।
ਰਾਜਨੀਤੀ
Farmer Protest | ਦਿੱਲੀ ਕੂਚ ਲਈ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ | Sahmbhu Boarder | Abp Sanjha
ਹੋਰ ਵੇਖੋ
Advertisement
ਟਾਪ ਹੈਡਲਾਈਨ
ਦੇਸ਼
ਖ਼ਬਰਾਂ
ਦੇਸ਼
ਵਿਸ਼ਵ
Advertisement
Advertisement
ਟ੍ਰੈਂਡਿੰਗ ਟੌਪਿਕ
Advertisement