ਕਿਉਂ ਨਹੀਂ ਉਤਰਿਆ Akali Dal ਚੋਣ ਮੈਦਾਨ 'ਚ? ਅਕਾਲੀ ਦਲ ਦੀ ਵੋਟ ਜਾਵੇਗੀ BJP ਨੂੰ ?| By Election |Sukhbir Badal
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਅੱਜ ਗਵਰਨਰ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਚੰਡੀਗੜ੍ਹ ਤੇ ਹਰਿਆਣੇ ਦੇ ਹੱਕ ਨੂੰ ਲੈ ਕੇ ਆਪਣੀਆਂ ਮੰਗਾਂ ਰੱਖੀਆਂ ਗਈਆਂ ਗਵਰਨਰ ਦੇ ਵੱਲੋਂ 23 ਨਵੰਬਰ ਸਮਾਂ ਦਸਤਾਵੇਜ਼ ਦੀਨ ਦੇ ਲਈ ਦਿੱਤਾ ਗਿਆ ਅਕਾਲੀ ਦਲ ਸੁਧਾਰ ਲਹਿਰ ਦਾ ਕਹਿਣਾ ਹੈ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਅਸੀਂ ਚੰਡੀਗੜ੍ਹ ਦੇ ਵਿੱਚ ਬਾਕੀ ਸਿਆਸੀ ਪਾਰਟੀਆਂ ਦੇ ਨਾਲ ਮਿਲ ਕੇ ਇੱਕ ਵੱਡਾ ਪ੍ਰਦਰਸ਼ਨ ਕਰਾਂਗੇ
ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਇਹ ਬੀਬੀ ਸਾਂਝਾ ਦੇ ਨਾਲ ਖਾਸ ਗੱਲਬਾਤ ਦੌਰਾਨ ਜਿਮਨੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਦਾ ਮੈਦਾਨ ਚ ਨਾ ਹੋਣ ਤੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਚਲਦੇ ਪਾਰਟੀ ਲਾਵਾਰਿਸ ਹੋ ਗਈ ਅਤੇ ਪਾਰਟੀ ਦੇ ਕੋਲ ਚਾਰ ਉਮੀਦਵਾਰ ਤੱਕ ਹੀ ਮੈਦਾਨ ਚ ਉਤਾਰਨ ਦੇ ਲਈ ਨਹੀਂ ਸਨ ਜਿਸ ਕਾਰਨ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਨਿਘਾਰ ਵੱਲ ਜਾ ਰਹੀ





















