ਪੜਚੋਲ ਕਰੋ
ਸਬ-ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਪੁੱਜੇ ਏਡੀਜੀਪੀ ਕਾਊਂਟਰ ਇੰਟੈਲੀਜੈਂਸ ਆਰਐਨ ਢੋਕੇ
ਸਬਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਪੁੱਜੇ ਏਡੀਜੀਪੀ ਕਾਊਂਟਰ ਇੰਟੈਲੀਜੈਂਸ ਆਰਅੇੈਨ ਢੋਕੇ, ਘਟਨਾ ਸਥਾਨ ਦਾ ਕੀਤਾ ਨਿਰੀਖਣ
ਪੰਜਾਬ ਪੁਲਿਸ ਦੇ ਸਬਇੰਸਪੈਕਟਰ ਦਿਲਬਾਗ ਸਿੰਘ ਨੂੰ ਹੀ ਨਿਸ਼ਾਨਾ ਬਣਾ ਕੇ ਲਾਇਆ ਗਿਆ ਸੀ ਆਈਈਡੀ, 2.700 ਵਜਨੀ ਆਈਈਡੀ ਲਾਇਆ ਗਿਆ ਸੀ ਦਿਲਬਾਗ ਸਿੰਘ ਦੀ ਬੋਲੈਰੋ ਗੱਡੀ ਨੂੰ, ਦੋ ਕਿਲੋ ਸੀ ਆਰਡੀਅੇੈਕਸ
ਪੰਜਾਬ ਪੁਲਿਸ ਅਗਲੇ ਕੁਝ ਘੰਟਿਆਂ 'ਚ ਕਰੇਗੀ ਸਾਰੇ ਮਾਮਲੇ ਦਾ ਖੁਲਾਸਾ
ਪੁਲਿਸ ਕੋਲ ਇਸ ਮਾਮਲੇ 'ਚ ਕਈ ਤਰਾਂ ਦੇ ਸੁਰਾਗ ਨੇ
ਸਰਹੱਦ ਪਾਰੋਂ ਆਈਈਡੀ ਆਉਣ ਦੀ ਸੰਭਾਵਨਾ
ਹੋਰ ਵੇਖੋ






















