ਪੜਚੋਲ ਕਰੋ
Akal Dal ਨੇ ਕਿਹਾ, "ਸਰਕਾਰ ਦਾ ਇੰਜਣ ਬਦਲਣ ਦੀ ਲੋੜ, CM ਮਾਨ ਤਾਂ ਟਾਇਰ ਬਦਲ ਰਹੇ, ਤਾਂ AAP ਨੇ ਦਿੱਤਾ ਕਰਾਰਾ ਜਵਾਬ
Akal Dal ਨੇ ਕਿਹਾ, "ਸਰਕਾਰ ਦਾ ਇੰਜਣ ਬਦਲਣ ਦੀ ਲੋੜ, CM ਮਾਨ ਤਾਂ ਟਾਇਰ ਬਦਲ ਰਹੇ, ਤਾਂ AAP ਨੇ ਦਿੱਤਾ ਕਰਾਰਾ ਜਵਾਬ
ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਵੱਲੋਂ ਮੰਤਰੀ ਮੰਡਲ ਦੇ ਵਿਸਥਾਰ ਨੂੰ ਲੈ ਕੇ ਦਿੱਤੇ ਬਿਆਨ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ।
'ਆਪ' ਪੰਜਾਬ ਦੇ ਸੀਨੀਅਰ ਆਗੂ ਅਤੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਸਾਡਾ ਡੱਬਾ ਅਤੇ ਇੰਜਣ ਦੋਵੇਂ ਬਿਲਕੁਲ ਠੀਕ ਹਨ। ਸੁਖਬੀਰ ਬਾਦਲ ਵੱਲ ਇਸ਼ਾਰਾ ਕਰਦਿਆਂ ਨੀਲ ਗਰਗ ਨੇ ਕਿਹਾ ਕਿ ਇਹ ਕਿਸੇ ਇੱਕ ਪਰਿਵਾਰ ਦਾ ਡੱਬਾ ਨਹੀਂ ਹੈ। ਇਹ ਪੰਜਾਬ ਦੇ ਤਿੰਨ ਕਰੋੜ ਲੋਕਾਂ ਵੱਲੋਂ ਚੁਣੇ ਗਏ ਡੱਬੇ ਅਤੇ ਇੰਜਣ ਹਨ।
ਹੋਰ ਵੇਖੋ