(Source: ECI/ABP News/ABP Majha)
Akali Dal |'ਕੇਂਦਰ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਦੇ ਆਦੇਸ਼',ਅਕਾਲੀ ਦਲ ਨੇ ਘੇਰੀ ਕੇਂਦਰ ਤੇ ਪੰਜਾਬ ਸਰਕਾਰ
Akali Dal |'ਕੇਂਦਰ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਦੇ ਆਦੇਸ਼',ਅਕਾਲੀ ਦਲ ਨੇ ਘੇਰੀ ਕੇਂਦਰ ਤੇ ਪੰਜਾਬ ਸਰਕਾਰ
ਕੇਂਦਰ ਵਲੋਂ ਪੰਜਾਬ ਦੇ DGP ਨੂੰ ਆਈ ਚਿੱਠੀ
ਅਕਾਲੀ ਦਲ ਨੇ ਘੇਰੀ ਕੇਂਦਰ ਤੇ ਪੰਜਾਬ ਸਰਕਾਰ
'ਕੇਂਦਰ ਨੇ ਸੁਣਾਇਆ ਨਾਦਰਸ਼ਾਹੀ ਫ਼ਰਮਾਨ'
'ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਲੈਣ ਦੇ ਆਦੇਸ਼'
'ਸੂਬੇ ਦੇ ਹਾਲਾਤ ਹੋਣਗੇ ਹੋਰ ਵੀ ਖ਼ਰਾਬ'
'ਮਲੇਰਕੋਟਲਾ ਤੇ ਕਪੂਰਥਲਾ 'ਚ ਵੱਧ ਪੁਲਿਸ ਬਲ ਭੇਜਣ ਦੇ ਆਦੇਸ਼'
'ਕਿਸਾਨਾਂ ਨੂੰ ਮਨਾਉਣ ਤੇ ਮੁਆਵਜ਼ਾ ਦਵਾਉਣ 'ਚ ਫ਼ੇਲ੍ਹ ਹੋਈ ਮਾਨ ਸਰਕਾਰ'
ਚੀਫ ਸੈਕਟਰੀ ਨੇ DGP ਪੰਜਾਬ ਨੂੰ ਚਿਠੀ ਲਿਖੀ ਹੈ
ਜਿਸ ਚ 'ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਲੈਣ ਦੇ ਆਦੇਸ਼' ਦਿੱਤੇ ਗਏ ਹਨ |
ਦਰਅਸਲ ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਮਲੇਰਕੋਟਲਾ ਤੇ ਕਪੂਰਥਲਾ
ਵਿਚ ਜ਼ਮੀਨ ਐਕਵਾਇਰ ਨਹੀਂ ਹੋ ਰਹੀ | ਜਿਸ ਕਾਰਨ
ਤੁਰੰਤ ਪੁਲਿਸ ਫੋਰਸ ਭੇਜਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ ਹਾਈਵੇ ਦੇ ਤਹਿਤ ਮਲੇਰਕੋਟਲਾ ਜ਼ਿਲ੍ਹੇ 'ਚ 1.34 ਕਿੱਲੋਮੀਟਰ
ਤੇ ਕਪੂਰਥਲਾ ਜ਼ਿਲ੍ਹੇ 'ਚ 125 ਕਿੱਲੋਮੀਟਰ ਜ਼ਮੀਨ ਤੇ ਮੰਗਲਵਾਰ ਨੂੰ ਹਰ ਹਾਲਤ 'ਚ ਕਬਜ਼ਾ ਲਏ ਜਾਣ ਦੇ ਆਦੇਸ਼।
ਇਸ ਪੱਤਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕੇਂਦਰ ਤੇ ਮਾਨ ਸਰਕਾਰ ਨੂੰ ਘੇਰਿਆ ਹੈ |