ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Ankit Sirsa ਤੇ Sachin ਦੀ ਮਾਨਸਾ ਕੋਰਟ 'ਚ ਪੇਸ਼ੀ, Moosewala murder case 'ਚ ਪੁੱਛਗਿੱਛ ਕਰੇਗੀ ਪੰਜਾਬ ਪੁਲਿਸ
Moosewala murder case 'ਚ ਗ੍ਰਿਫਤਾਰ ਤੀਜੇ ਸ਼ੂਟਰ ਅੰਕਿਤ ਸਿਰਸਾ (Ankit Sirsa) ਅਤੇ ਉਸਦੇ ਸਾਥੀ ਸਚਿਨ ਭਿਵਾਨੀ ਦੀ ਅੱਜ ਮਾਨਸਾ ਕੋਰਟ ਚ ਪੇਸ਼ੀ ਹੈ....ਪੰਜਾਬ ਪੁਲਿਸ (Punjab Police) ਦੋਹਾਂ ਨੂੰ ਟਾਂਜ਼ਿਟ ਰਿਮਾਂਡ ਤੇ ਦਿੱਲੀ ਤੋਂ ਭਾਰੀ ਸੁਰੱਖਿਆ ਵਿਚਾਲੇ ਮਾਨਸਾ ਲੈਕੇ ਪਹੁੰਚੀ ਹੈ.....ਮੂਸੇਵਾਲਾ ਕਤਲ ਕੇਸ 'ਚ ਹੁਣ ਪੰਜਾਬ ਪੁਲਿਸ ਦੋਹਾਂ ਤੋਂ ਪੁੱਛਗਿੱਛ ਕਰੇਗੀ.... ਦੱਸ ਦੇਈਏ ਕਿ ਮੂਸੇਵਾਲਾ ਕਤਲ ਕੇਸ ਚ ਕੁੱਲ 6 ਸ਼ੂਟਰਾਂ ਚੋਂ ਹੁਣ ਤੱਕ 3 ਸ਼ੂਟਰ ਹੀ ਗ੍ਰਿਫਤਾਰ ਹੋਏ ਨੇ...ਜੋ ਦਿੱਲੀ ਦੀ ਕ੍ਰਾਈਮ ਸੈੱਲ ਨੇ ਗ੍ਰਿਫਤਾਰ ਕੀਤੇ ਨੇ..ਇਨਾਂ ਚ ਪ੍ਰਿਯਵਰਤ ਫੌਜੀ, ਕਸ਼ਿਸ਼ ਅਤੇ ਅੰਕਿਤ ਸਿਰਸਾ ਸ਼ਾਮਿਲ ਹੈ....ਜਦੋਂਕਿ ਪੰਜਾਬ ਪੁਲਿਸ ਸਿਰਫ ਸ਼ੂਟਰਾਂ ਦੀ ਮਦਦ ਕਰਨ ਵਾਲੇ ਲੋਕਾਂ ਨੂੰ ਹੀ ਗ੍ਰਿਫਤਾਰ ਕਰ ਸਕੀ ਹੈ।
ਪੰਜਾਬ
![ਮੀਂਹ ਨੇ ਵਧਾਈ ਸੰਗਰੂਰ ਦੇ ਲੋਕਾਂ ਦੀ ਚਿੰਤਾ, ਸਰਕਾਰੀ ਦਫ਼ਤਰਾਂ ਨੂੰ ਵੀ ਪਈਆਂ ਭਾਜੜਾਂ](https://feeds.abplive.com/onecms/images/uploaded-images/2024/07/07/b24a5c84fbce6195a0a9c99dc8c7323c1720347949700370_original.jpg?impolicy=abp_cdn&imwidth=470)
ਮੀਂਹ ਨੇ ਵਧਾਈ ਸੰਗਰੂਰ ਦੇ ਲੋਕਾਂ ਦੀ ਚਿੰਤਾ, ਸਰਕਾਰੀ ਦਫ਼ਤਰਾਂ ਨੂੰ ਵੀ ਪਈਆਂ ਭਾਜੜਾਂ
![Kulbir Singh Zira| 'ਮੈਂ ਮੁੱਖ ਮੰਤਰੀ ਨੂੰ ਕਹਿਣਾ, ਅੰਮ੍ਰਿਤਪਾਲ ਤੋਂ NSA ਹਟਾਈ ਜਾਵੇ'](https://feeds.abplive.com/onecms/images/uploaded-images/2024/07/07/504d566ce66583a7f89c04005fb23d0b1720340817846804_original.jpg?impolicy=abp_cdn&imwidth=100)
Kulbir Singh Zira| 'ਮੈਂ ਮੁੱਖ ਮੰਤਰੀ ਨੂੰ ਕਹਿਣਾ, ਅੰਮ੍ਰਿਤਪਾਲ ਤੋਂ NSA ਹਟਾਈ ਜਾਵੇ'
![Giani Harpreet Singh| 'ਹਿੰਦੂ ਰਾਸ਼ਟਰ' ਜ਼ਿੰਦਾਬਾਦ ਕਿਹਾ ਜਾਂਦਾ ਫਿਰ 'ਸਿੱਖ ਰਾਸ਼ਟਰ' ਦੀ ਗੱਲ 'ਚ ਬੁਰਾ ਕੀ ?](https://feeds.abplive.com/onecms/images/uploaded-images/2024/07/07/b6867f44315826d1e6b73b560e5b0c921720338047471804_original.jpg?impolicy=abp_cdn&imwidth=100)
Giani Harpreet Singh| 'ਹਿੰਦੂ ਰਾਸ਼ਟਰ' ਜ਼ਿੰਦਾਬਾਦ ਕਿਹਾ ਜਾਂਦਾ ਫਿਰ 'ਸਿੱਖ ਰਾਸ਼ਟਰ' ਦੀ ਗੱਲ 'ਚ ਬੁਰਾ ਕੀ ?
![Giani Harpreet Singh| 'ਸਿੱਖਾਂ ਨਾਲ ਵਿਤਕਰਾ ਹੋ ਰਿਹਾ, ਸਰਕਾਰ ਧੱਕਾ ਕਰ ਰਹੀ'](https://feeds.abplive.com/onecms/images/uploaded-images/2024/07/07/aa1c071e78c29cfa316e3ac6f836d1e21720337732103804_original.jpg?impolicy=abp_cdn&imwidth=100)
Giani Harpreet Singh| 'ਸਿੱਖਾਂ ਨਾਲ ਵਿਤਕਰਾ ਹੋ ਰਿਹਾ, ਸਰਕਾਰ ਧੱਕਾ ਕਰ ਰਹੀ'
![Amritpal Singh| ਅੰਮ੍ਰਿਤਪਾਲ ਦੇ ਪਰਿਵਾਰ ਨੇ ਜਥੇਦਾਰ ਨਾਲ ਮੁਲਾਕਾਤ ਬਾਅਦ ਕੀ ਕਿਹਾ ?](https://feeds.abplive.com/onecms/images/uploaded-images/2024/07/07/07e27c1669f8a26881bf6a115e06bba01720335003249804_original.jpg?impolicy=abp_cdn&imwidth=100)
Amritpal Singh| ਅੰਮ੍ਰਿਤਪਾਲ ਦੇ ਪਰਿਵਾਰ ਨੇ ਜਥੇਦਾਰ ਨਾਲ ਮੁਲਾਕਾਤ ਬਾਅਦ ਕੀ ਕਿਹਾ ?
View More
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਦੇਸ਼
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement