ਪੜਚੋਲ ਕਰੋ
Breaking : Corona ਖਿਲਾਫ ਚੰਡੀਗੜ ਪ੍ਰਸ਼ਾਸ਼ਨ ਨੇ ਕਿਹੜੀਆਂ ਲਾਈਆਂ ਪਾਬੰਦੀਆਂ ?
ਕੋਰੋਨਾ ਕਾਰਨ ਚੰਡੀਗੜ੍ਹ ਪ੍ਰਸਾਸ਼ਨ ਸਖ਼ਤ.ਪ੍ਰਸਾਸ਼ਨ ਵੱਲੋਂ ਲਗਾਈਆਂ ਗਈਆਂ ਕਈ ਪਾਬੰਦੀਆਂ.ਪਬਲਿਕ ਹੋਲੀ ਮਿਲਨ ਨਹੀਂ ਹੋਵੇਗਾ.ਕਿਸੇ ਹੋਟਲ, ਕਲੱਬ ਤੇ ਰੈਸਟੋਰੈਂਟ ’ਚ ਹੋਲੀ ਦਾ ਪ੍ਰੋਗਰਾਮ ਨਹੀਂ ਹੋਵੇਗਾ.ਰੈਸਟੋਰੈਂਟ ਤੇ ਹੋਟਲ ਰਾਤ 11ਵਜੇ ਬੰਦ ਹੋਣਗੇ .ਸੋਸ਼ਲ,ਪੋਲੀਟਿਕਲ ਤੇ ਵਿਆਹ ’ਚ ਮਹਿਮਾਨਾਂ ਲਈ DC ਦੀ ਪ੍ਰਮੀਸ਼ਨ ਜ਼ਰੂਰੀ.ਰੈਸਟੋਰੈਂਟਾਂ,ਈਟਿੰਗ ਜੁਆਇੰਟਸ ਤੇ ਮੌਲ ਦੇ ਈਟਿੰਗ ਜੋਆਇੰਟਸ ’ਚ ਸਖ਼ਤੀ
ਹੋਰ ਵੇਖੋ






















