ਪੜਚੋਲ ਕਰੋ
Advertisement
ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ 'ਤੇ ਪਰਗਟ ਸਿੰਘ ਨਾਲ ਖਾਸ ਗੱਲਬਾਤ
ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ
'ਮੈਂ ਹਮੇਸ਼ਾਂ ਮੁੱਦਿਆਂ ਦੀ ਹੀ ਗੱਲ ਕਰਦਾ ਹਾਂ'
'ਇੱਕ ਪਾਸੇ ਮੁੱਦੇ ਅਤੇ ਦੂਜੇ ਪਾਸੇ ਚਿਹਰਿਆਂ ਦੀ ਸਿਆਸਤ'
'ਕੈਪਟਨ CLP ਦੀ ਮੀਟਿੰਗ ਬਲਾਉਣ, ਮੁੱਦਿਆਂ 'ਤੇ ਗੱਲ ਹੋਵੇ'
'ਅਸੀਂ ਸਾਰੇ ਮੁੱਦੇ ਹੱਲ ਕਰਕੇ ਹੀ ਲੋਕਾਂ ਵਿੱਚ ਜਾਈਏ'
'ਅਕਾਲੀ ਦਲ ਨਾਲ ਕੈਪਟਨ ਮਿਲੇ ਇਹ ਈਮੇਜ਼ ਬਣੀ ਹੈ'
'ਬਰਗਾੜੀ ਮੁੱਦਾ ਬਹੁਤ ਬੁਰੀ ਤਰ੍ਹਾਂ ਉਲਝਾਇਆ ਗਿਆ'
'ਬਿਜਲੀ ਸਮਝੌਤਿਆਂ 'ਤੇ ਅਸੀਂ ਕੁਝ ਵੀ ਨਹੀਂ ਕੀਤਾ'
'ਡਰੱਗ ਦਾ ਮੁੱਦਾ ਬਹੁਤ ਵੱਡਾ ਸੀ, ਪਰ ਕੁਝ ਨਹੀਂ ਹੋਇਆ'
'ਅਸੀਂ ਸਾਰੇ ਮੁੱਦੇ ਹਾਈਕਮਾਂਡ ਦੇ ਧਿਆਨ 'ਚ ਲਿਆ ਰਹੇ ਹਾਂ'
'ਕੈਪਟਨ ਮੀਟਿੰਗ ਨਹੀਂ ਬਲਾਉਂਦੇ ਤਾਂ ਸਿੱਧੂ ਵਿਧਾਇਕਾਂ ਦੀ ਬੈਠਕ ਸੱਦਣ'
ਪੰਜਾਬ
ਕਿਸਾਨ ਅੰਦੋਲਨ ਬਾਰੇ ਹਰਜੀਤ ਗਰੇਵਾਲ ਦਾ ਵੱਡਾ ਬਿਆਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪਾਲੀਵੁੱਡ
ਪੰਜਾਬ
ਵਿਸ਼ਵ
ਟ੍ਰੈਂਡਿੰਗ ਟੌਪਿਕ
Advertisement