ਪੜਚੋਲ ਕਰੋ
Advertisement
Jalandhar 'ਚ ਸਿਲੰਡਰ ਚੋਰ ਦੀ ਛਿੱਤਰ ਪਰੇਡ- Video viral
ਜਲੰਧਰ 'ਚ ਸਿਲੰਡਰ ਚੋਰ ਦੀ ਛਿੱਤਰ ਪਰੇਡ
ਜਲੰਧਰ ਦੇ ਅਬਾਦਪੁਰਾ ਇਲਾਕੇ ਦੀ ਖ਼ਬਰ
ਪਹਿਲਾਂ ਵੀ ਕਈ ਵਾਰ ਚਿਤਾਵਨੀ ਦੇ ਕੇ ਛਡਿਆ ਸੀ ਚੋਰ
ਵੀਡੀਓ ਸਾਹਮਣੇ ਆਈ ਹੈ ਜਲੰਧਰ ਦੇ ਅਬਾਦਪੁਰਾ ਇਲਾਕੇ ਤੋਂ
ਜਿਥੇ ਦੇ ਲੋਕਾਂ ਨੇ ਇੱਕ ਚੋਰ ਦੀ ਜੰਮ ਕੇ ਛਿੱਤਰ ਪਰੇਡ ਕੀਤੀ |
ਜਾਣਕਾਰੀ ਮੁਤਾਬਕ ਉਕਤ ਚੋਰ ਲੋਕਾਂ ਦੇ ਘਰਾਂ ਵਿੱਚੋਂ ਸਿਲੰਡਰ ਚੋਰੀ ਕਰਦਾ ਹੈ
ਜਿਸ ਨੂੰ ਪਹਿਲਾਂ ਵੀ ਕਈ ਵਾਰ ਚਿਤਾਵਨੀ ਦੇ ਕੇ ਛਡਿਆ ਗਿਆ ਸੀ |
ਪਰ ਚੋਰ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ ਤੇ ਉਹ ਦੁਬਾਰਾ ਲੋਕਾਂ ਦੇ ਘਰਾਂ ਵਿੱਚੋਂ ਸਿਲੰਡਰ ਚੋਰੀ ਕਰਦੇ ਹੋਏ ਫੜਿਆ ਗਿਆ ਹੈ .
ਗੁੱਸੇ 'ਚ ਆਏ ਲੋਕਾਂ ਨੇ ਪਹਿਲਾਂ ਚੋਰ ਨੂੰ ਕੁੱਟਿਆ ਤੇ ਫਿਰ ਪੁਲੀਸ ਨੂੰ ਸੂਚਨਾ ਦਿੱਤੀ ਗਈ
ਜਿਸ ਤੋਂ ਬਾਅਦ ਪੁਲਿਸ ਚੋਰ ਨੂੰ ਆਪਣੇ ਨਾਲ ਥਾਣੇ ਲੈ ਗਈ |
ਪੰਜਾਬ
ਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ
ਹੋਰ ਵੇਖੋ
Advertisement
ਟਾਪ ਹੈਡਲਾਈਨ
ਦੇਸ਼
ਅੰਮ੍ਰਿਤਸਰ
ਪੰਜਾਬ
ਸਿਹਤ
Advertisement
Advertisement
ਟ੍ਰੈਂਡਿੰਗ ਟੌਪਿਕ
Advertisement