ਪੜਚੋਲ ਕਰੋ
ਪੰਜਾਬ ’ਚ ਬਰਡ ਫਲੂ ਦੀ ਪੁਸ਼ਟੀ, ਰੋਕਣ ਲਈ ਚੁੱਕੇ ਇਹ ਕਦਮ ?
ਪੰਜਾਬ ’ਚ ਬਰਡ ਫਲੂ ਦੀ ਦਸਤਕ
ਹਰਪਿੰਦਰ ਸਿੰਘ ਟੌਹੜਾ ਦੀ ਰਿਪੋਰਟ
ਡੇਰਾਬਸੀ ਦੇ ਦੋ ਪੋਲਟਰੀ ਫਾਰਮਾਂ ’ਚ ਹੋਈ ਪੁਸ਼ਟੀ
ਬਰਡ ਫਲੂ ਦੀ ਰੋਕਥਾਮ ਲਈ ਚੁੱਕੇ ਗਏ ਕਦਮ
ਪਿੰਡ ਬੇਹੜਾ ਦੇ ਪੋਲਟਰੀ ਫਾਰਮ ਦੀਆਂ ਮਾਰੀਆਂ ਮੁਰਗੀਆਂ
ਪੋਲਟਰੀ ਫਾਰਮ 'ਚ ਮਾਰੀਆਂ ਗਈਆਂ ਕਰੀਬ 40 ਹਜ਼ਾਰ ਮੁਰਗੀਆਂ
ਬਰਡ ਫਲੂ ਦੇ ਪਸਾਰ ਨੂੰ ਰੋਕਣ ਲਈ ਮੁਰਗੀਆਂ ਦਫ਼ਨਾਈਆਂ
ਵਿਭਾਗ ਦੀਆਂ ਟੀਮਾਂ ਨੇ ਪਹੁੰਚ ਕੇ ਮਾਰੀਆਂ ਮੁਰਗੀਆਂ
ਹੋਰ ਵੇਖੋ






















