ਪੜਚੋਲ ਕਰੋ
Advertisement
ਪਟਵਾਰੀਆਂ ਦੀ ਹੜਤਾਲ 'ਤੇ ਬੋਲੇ ਲੋਕ; ਜੇ ਪਟਵਾਰੀ ਨੇ ਕੋਈ ਗਲ਼ਤ ਕੰਮ ਕੀਤਾ ਤਾਂ ਹੀ ਪਿਆ ਕੇਸ @ABP Sanjha
ਸਮੁੱਚੇ ਪੰਜਾਬ ਵਿਚ ਪਟਵਾਰੀਆਂ ਦੀ ਹੜਤਾਲ ਕਾਰਨ ਪੰਜਾਬ ਭਰ ਦੇ ਪਟਵਾਰ ਖਾਨੇ ਖਾਲੀ ਪਏ ਹਨ। ਇਸ ਦੌਰਾਨ ਉਥੇ ਕੰਮ ਕਰਵਾਉਣ ਗਏ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਕੰਮ ਕਰਵਾਏ ਬਿਨਾਂ ਬੇਰੰਗ ਪਰਤ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਹੜਤਾਲ ਗਲਤ ਹੈ, ਜੇਕਰ ਕਿਸੇ ਪਟਵਾਰੀ ਨੇ ਕੋਈ ਗਲਤ ਕੀਤੀ ਤਾਂ ਹੀ ਉਸ ਖਿਲਾਫ ਕਾਰਵਾਈ ਹੋਈ ਹੋਵੇਗੀ।
Tags :
Punjab News Punjabi News Punjab Latest News ABP News Abp Sanjha Abp Sanjha Live Punjab News Today Live Punjabi News Live ABP Sanjha Latest News ABP Sanjha Latest Breaking Punjabi Latest News Punjab Live News Live News Punjab Abp Latest Updates Patwari Strike Against Bku Patwari Strike Kanunango And Tehsildar Strike Bku Ugrahan Patwari Strike In Punjab Patwari Strike News Patwari Strike In Cg Patwaies And Kanungos On Strike From Todayਪੰਜਾਬ
Farmers Protest |ਕਿਸਾਨਾਂ ਨੂੰ ਮਿਲੇਗਾ MSP ਕੇਂਦਰੀ ਖੇਤੀਬਾੜੀ ਮੰਤਰੀ ਦਾ ਵੱਡਾ ਭਰੋਸਾ! | jagjit Singh Dallewal
Mc Election | ਨਗਰ ਨਿਗਮ ਚੋਣਾਂ 'ਤੇ ਸਖ਼ਤ ਹੋਈ ਹਾਈਕੋਰਟ! |Abp Sanjha |Highcourt
Farmers Protest |Dallewal ਦੇ ਪੱਖ 'ਚ ਆਏ ਦਾਦੂਵਾਲ ਹਰਿਆਣਾ ਪ੍ਰਸਾਸ਼ਨ 'ਤੇ ਚੁੱਕੇ ਸਵਾਲ |Baljit Singh Daduwal
Jagjit Singh Dhallewal|Darshanpal|ਕਿਸਾਨਾਂ ਨੂੰ ਇਕੱਠੇ ਹੋਣ 'ਚ ਕਿਉਂ ਲੱਗ ਰਿਹਾ ਸਮਾਂ, ਦਰਸ਼ਨਪਾਲ ਨੇ ਖੌਲੇ ਰਾਜ਼
Police Station Blast| ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਲੁਧਿਆਣਾ
ਜਲੰਧਰ
ਸਿੱਖਿਆ
ਟ੍ਰੈਂਡਿੰਗ ਟੌਪਿਕ
Advertisement