(Source: ECI/ABP News)
Farmer protest | ਦਿੱਲੀ ਵੱਲ ਤੁਰੇ ਕਿਸਾਨ, ਜੰਤਰ ਮੰਤਰ ਤੇ ਹੋਣਾ ਇਕੱਠੇ, ਕਈ ਸੋਸ਼ਲ ਮੀਡੀਆ ਅਕਾਊਂਟਸ ਬੰਦ
Farmer protest | 'ਪਿੱਚਰ ਕਲੀਅਰ ਹੋਣ 'ਚ 2-3 ਦਿਨ ਲੱਗਣੇ'-ਦਿੱਲੀ ਮਾਰਚ ਬਾਰੇ ਵੱਡਾ ਐਲਾਨ
#SKM #Farmerprotest2024 #MSP #KissanProtest #Shambhuborder #ShubhKaranSingh #Khanauriborder #piyushgoyal #Farmers #Balbirsinghrajewal #Darshanpal #Jogindersinghugrahna #Farmers #Kisan #BhagwantMann #Shambuborder #Jagjitsinghdalewal #Sarwansinghpander
ਸ਼ੰਭੂ ਅਤੇ ਖਿਨੌਰੀ ਤੇ ਤਾਂ ਕਿਸਾਨ ਬੈਠੇ ਹੀ ਨੇ ਪਰ ਅੱਜ ਅੰਦੋਲਨ ਦੇ 23ਵੇਂ ਦਿਨ ਕਿਸਾਨ ਰੇਲਾਂ ਅਤੇ ਬੱਸਾਂ ਰਾਹੀ ਦਿੱਲੀ ਜਾ ਰਹੇ ਨੇ, ਕਿਸਾਨ ਅੰਦੋਲਨ ਪਾਰਟ 2 ਦੇ ਤਹਿਤ ਸੱਦਾ ਦਿੱਤਾ ਗਿਆ ਸੀ ਕਿ ਦੇਸ਼ ਭਰ ਦੇ ਕਿਸਾਨ ਜੰਤਰ ਮੰਤਰ ਤੇ ਇਕੱਠੇ ਹੋਣ ਅਤੇ ਸਰਕਾਰ ਦੇ ਕੰਨੀ ਕਿਸਾਨਾਂ ਦੀਆਂ ਮੰਗਾਂ ਪਹੁੰਚਾਉਣ, ਇਸ ਲਈ ਦੇਸ਼ ਭਰ ਤੋਂ ਕਿਸਾਨ ਦਿੱਲੀ ਪਹੁੰਚਣੇ ਸ਼ੁਰੂ ਵੀ ਹੋ ਗਏ ਨੇ, ਕਿਸਾਨ ਜਥੇਬੰਦੀਆਂ ਦਾ ਦਾਅਵਾ ਹੈ ਕਿ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਤੋਂ ਹਜ਼ਾਰਾਂ ਕਿਸਾਨ ਜੰਤਰ ਮੰਤਰ ਤੇ ਇਕੱਠੇ ਹੋਣੇ ਹਨ
![ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ 'ਤੇ ਭੜਕੇ ਅਕਾਲ ਤਖਤ ਦੇ ਜਥੇਦਾਰ](https://feeds.abplive.com/onecms/images/uploaded-images/2025/02/14/21059ab8c8a308203cd0f94969e2c6231739530068587370_original.jpg?impolicy=abp_cdn&imwidth=470)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)