ਪੜਚੋਲ ਕਰੋ
ਤਨਖ਼ਾਹ ਉਡੀਕਦੇ ਪੰਜਾਬ ਦੇ ਮੁਲਾਜ਼ਮ, ਨਹੀਂ ਮਿਲੀ ਅਗਸਤ ਮਹੀਨੇ ਦੀ ਤਨਖਾਹ
ਤਨਖ਼ਾਹ ਉਡੀਕਦੇ ਪੰਜਾਬ ਦੇ ਮੁਲਾਜ਼ਮ
ਨਹੀਂ ਮਿਲੀ ਅਗਸਤ ਮਹੀਨੇ ਦੀ ਤਨਖਾਹ
ਪੁਲਿਸ, ਖੇਤੀਬਾੜੀ ਮਹਿਕਮੇ ਦੇ ਮੁਲਾਜ਼ਮਾਂ ‘ਚ ਨਰਾਜ਼ਗੀ
ਸਿਹਤ ਅਤੇ ਸਿੱਖਿਆ ਮਹਿਕਮੇ ਦੇ ਮੁਲਾਜ਼ਮਾਂ ‘ਚ ਨਰਾਜ਼ਗੀ
ਮਾਨ ਸਰਕਾਰ ‘ਤੋਂ ਸਵਾਲ, ਕਿਉਂ ਹੋਈ ਦੇਰੀ ?
ਮੁਲਾਜ਼ਮਾਂ ਦੇ ਮਨੋਬਲ ਦਾ ਧਿਆਨ ਕਰੇ ਸਰਕਾਰ
ਆਖਿਰ ਕਿਉਂ ਹੋਈ ਤਨਖਾਹ ਮਿਲਣ ‘ਚ ਦੇਰੀ ?ਕੀ ਮੁਫਤ ਵਾਲੀਆਂ ਸਹੂਲਤਾਂ ਕਰਕੇ ਘਟੇ ਪੈਸੇ ?
ਕੀ GST ਕੁਲੈਕਸ਼ਨ ਰੁਕਣ ਅਤੇ Freebie ਕਰਕੇ ਆਈ ਤੰਗੀ ?
ਪੰਜਾਬ ਦੇ ਲਗਭਗ 5 ਲੱਖ ਮੁਲਾਜ਼ਮ ਪ੍ਰਭਾਵਿਤ
ਪ੍ਰਤੀ ਮਹੀਨਾ ਲਗਭਗ 2500 ਕਰੋੜ ਰੁਪਏ ਦਾ ਬਿੱਲ
ਹੋਰ ਵੇਖੋ





















