ਬਲਬੀਰ ਸਿੰਘ ਰਾਜੇਵਾਲ ਦੀ ਧਮਾਕੇਦਾਰ ਇੰਟਰਵਿਊ, ਰਾਜਨੀਤਿਕ ਪਾਰਟੀਆਂ ’ਤੇ ਚੁੱਕੇ ਸਵਾਲ | Mukdi Gal | Kisan andolan | Punjab Politics
ਮੁੱਕਦੀ ਗੱਲ ਵਿਚ ਕਿਸਾਨ ਲੀਡਰ ਬਲਬੀਰ ਰਾਜੇਵਾਲ
ਬਲਬੀਰ ਰਾਜੇਵਾਲ ਕਿਸਾਨ ਅੰਦੋਲਨ ਦਾ ਵੱਡਾ ਚਿਹਰਾ
ਬਲਬੀਰ ਰਾਜੇਵਾਲ ਦਾ ਸਿਆਸਤਦਾਨਾਂ ਨੂੰ ਚੈਲੇਂਜ
‘ਜੇਕਰ ਕਿਸਾਨ ਹਿਤੈਸ਼ ਤਾਂ ਦਿੱਲੀ ਵਿਚ ਕਰੋ ਪ੍ਰਦਰਸ਼ਨ’
‘ਦਿੱਲੀ ਵਿਚ ਪੀਐਮ ਤੇ ਪਾਰਲੀਮੈਂਟ ਦਾ ਘਿਰਾਓ ਕਰੋ’
ਰਾਜੇਵਾਲ ਨੇ ਰਾਜਨੀਤਿਕ ਪਾਰਟੀਆਂ ’ਤੇ ਚੁੱਕੇ ਸਵਾਲ
‘ਕੋਈ ਵੀ ਪਾਰਟੀ ਦਿਲੋਂ ਕਿਸਾਨਾਂ ਦਾ ਸਾਥ ਨਹੀਂ ਦੇ ਰਹੀ’
ਰਾਜੇਵਾਲ ਨੇ ਅਕਾਲੀ ਦਲ ਅਤੇ ਕਾਂਗਰਸ ’ਤੇ ਸਵਾਲ ਚੁੱਕੇ
‘ਸਿਆਸੀ ਪਾਰਟੀਆਂ ਨਹੀਂ ਚਾਹੁੰਦੀਆਂ ਮੋਰਚਾ ਮਜ਼ਬੂਤ ਹੋਵੇ’
‘ਪਾਰਟੀਆਂ ਨੇ ਪੰਜਾਬ ਵਿਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ’
‘ਇਸੇ ਲਈ ਰੈਲੀਆਂ ਨਾ ਕਰਨ ਦੀ ਕੀਤੀ ਗਈ ਅਪੀਲ’
‘ਰੈਲੀਆਂ ਨਾਲ ਕਿਸਾਨ ਮੋਰਚਾ ਹੋ ਰਿਹਾ ਸੀ ਕਮਜ਼ੋਰ’
ਰੈਲੀਆਂ ਕਰਨ ’ਤੇ AAP ਦਾ ਵੀ ਕੀਤਾ ਜਾਵੇਗਾ ਵਿਰੋਧ:ਰਾਜੇਵਾਲ
‘ਯੂਪੀ ’ਚ ਵੀ ਪਾਰਟੀਆਂ ਨੂੰ ਰੈਲੀਆਂ ਨਾ ਕਰਨ ਦੀ ਕੀਤੀ ਜਾਵੇਗੀ ਅਪੀਲ’
‘ਦੁਨੀਆ ਦਾ ਹਰ ਇਨਸਾਨ ਕਿਸਾਨਾਂ ਦਾ ਸਾਥ ਦੇ ਰਿਹਾ’
‘ਸਭ ਲੀਡਰ ਸਿਆਸਤ ਵਿਚ ਵਪਾਰ ਕਰਨ ਲਈ ਆਉਂਦੇ’






















