ਪੜਚੋਲ ਕਰੋ
ਜਥੇਦਾਰ ਵਲੋਂ ਕੇਂਦਰ ਦੀ ਦਿੱਤੀ Z ਸਿਕਿਓਰਿਟੀ ਲੈਣ ਤੋਂ ਇਨਕਾਰ
ਜਥੇਦਾਰ ਹਰਪ੍ਰੀਤ ਸਿੰਘ ਵਲੋਂ ਕੇਂਦਰ ਦੀ ਦਿੱਤੀ ਜੈਡ ਸਿਕਿਓਰਿਟੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜਥੇਦਾਰ ਹਰਪ੍ਰੀਤ ਸਿੰਘ ਦੀ ਅਪੀਲ ਹੈ ਕਿ ਇਸ ਨਾਲ ਪ੍ਰਚਾਰ ਪ੍ਰਸਾਰ 'ਚ ਦਿੱਕਤ ਆਵੇਗੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਭਾਰਤ ਸਰਕਾਰ ਕੋਲ ਕਿਹੜੀ ਇਨਪੁਟ ਹੈ ਅਤੇ ਉਹ ਭਾਰਤ ਸਰਕਾਰ ਵਲੋਂ ਅਕਾਲ ਤਖ਼ਤ ਸਾਹਿਬ ਪ੍ਰਤੀ ਦਰਸਾਏ ਸਤਿਕਾਰ ਦੀ ਕਦਰ ਵੀ ਕਰਦੇ ਹਨ। ਇਸ ਦੇ ਨਾਲ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਦਾ ਧੰਨਾਵਾਦ ਵੀ ਕੀਤਾ।
ਹੋਰ ਵੇਖੋ






















