Kuldeep Dhaliwal Minister|ਸਰਕਾਰ ਨੇ 2 ਸਾਲ ਚਲਾਇਆ ਖਾਲੀ ਮੰਤਰਾਲਾ,ਵਿਰੋਧੀਆਂ ਨੂੰ ਕਿਹਾ ਬੋਧਿਕ ਕੰਗਾਲ|abp sanjha
Kuldeep Dhaliwal Minister|ਸਰਕਾਰ ਨੇ 2 ਸਾਲ ਚਲਾਇਆ ਖਾਲੀ ਮੰਤਰਾਲਾ,ਵਿਰੋਧੀਆਂ ਨੂੰ ਕਿਹਾ ਬੋਧਿਕ ਕੰਗਾਲ|abp sanjha
Kuldeep Dhaliwal Minister|ਸਰਕਾਰ ਨੇ 2 ਸਾਲ ਚਲਾਇਆ ਖਾਲੀ ਮੰਤਰਾਲਾ,ਵਿਰੋਧੀਆਂ ਨੂੰ ਕਿਹਾ ਬੋਧਿਕ ਕੰਗਾਲ|abp sanjha ‘ਪ੍ਰਸ਼ਾਸਨਿਕ ਸੁਧਾਰ ਵਿਭਾਗ’ ਦੀ ਹੋਂਦ ਬਾਰੇ ਹੋਏ ਖੁਲਾਸੇ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ 20 ਮਹੀਨਿਆਂ ਤੋਂ ਇਹ ਪਤਾ ਨਹੀਂ ਲੱਗਾ ਕਿ ਉਨ੍ਹਾਂ ਨੂੰ ਮਿਲਿਆ ਵਿਭਾਗ ਤਾਂ ਹੋਂਦ ਵਿੱਚ ਹੈ ਹੀ ਨਹੀਂ, ਜਿਸ ਤੋਂ ਪਤਾ ਲਗਦਾ ਹੈ ਕਿ ‘ਆਪ’ ਸਰਕਾਰ ਦੇ ਰਾਜ ਵਿੱਚ ਕੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਧਾਲੀਵਾਲ ਹੁਣ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੂੰ ਇਸ ਦਾ ਪਤਾ ਕਿਉਂ ਨਹੀਂ ਲੱਗਿਆ।






















