ਪੜਚੋਲ ਕਰੋ
Milkha Singh death : Milkha Singh made a special place in million hearts: PT Usha | Milkha singh
ਮਿਲਖਾ ਸਿੰਘ ਦੀ ਮੌਤ ਤੋ ਬਾਅਦ ਅਜ ਉਨਾ ਦਾ ਅੰਤਿਮ ਸੰਸਕਾਰ ਚੰਡੀਗੜ ਵਿਖੇ ਕੀਤਾ ਜਾਏਗਾ। ਦੇਸ਼ ਦੀਆ ਸਾਰੀਆ ਹੀ ਖੇਡ ਹਸਤੀਆਂ ਮਿਲਖਾ ਸਿੰਘ ਦੀ ਮੌਤ ਤੇ ਸ਼ੋਕ ਵਿਅਕਤ ਕਰ ਰਹੀਆ ਹਨ। ਪੀਟੀ ਉਸ਼ਾ ਨੇ ਕਿਹਾ ਹੈ ਕਿ ਮਿਲਖਾ ਸਿੰਘ ਨੇ ਕਰੋੜਾਂ ਲੋਕਾਂ ਦੇ ਦਿਲਾਂ ਵਿਚ ਥਾ ਬਣਾਈ ਹੈ।
Tags :
Milkha Singhਹੋਰ ਵੇਖੋ






















