ਪੜਚੋਲ ਕਰੋ
ਹੁਣ ਚੰਡੀਗੜ੍ਹ 'ਚ ਇਨ੍ਹਾਂ ਕੁੜੀਆਂ ਦਾ ਹੋਵੇਗਾ ਚਲਾਨ, ਟ੍ਰੈਫਿਕ ਪੁਲਿਸ ਨੇ ਗਾਣਾ ਗਾ ਕੀਤਾ ਸਾਵਧਾਨ
Chandigarh: ਚੰਡੀਗੜ੍ਹ 'ਚ ਹੁਣ ਔਰਤਾਂ ਗੱਡੀ ਚਲਾਉਂਦੇ ਸਮੇਂ ਹਾਦਸਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਕਈ ਵਾਰ ਇਹ ਹਾਦਸੇ ਜਾਨਲੇਵਾ ਵੀ ਹੋ ਜਾਂਦੇ ਹਨ। ਔਰਤਾਂ ਦੀ ਸੁਰੱਖਿਆ ਲਈ ਚੰਡੀਗੜ੍ਹ ਟਰੈਫਿਕ ਪੁਲਿਸ ਨੇ ਔਰਤਾਂ ਲਈ ਹੈਲਮੇਟ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਇਸੇ ਦੇ ਚਲਦਿਆਂ ਹੁਣ ਚੰਡੀਗੜ੍ਹ ਟਰੈਫਿਕ ਪੁਲਿਸ ਦੇ ਏਐਸਆਈ ਭੁਪਿੰਦਰ ਸਿੰਘ ਆਪਣੇ ਗੀਤਾਂ ਰਾਹੀਂ ਔਰਤਾਂ ਨੂੰ ਜਾਣਕਾਰੀ ਦੇ ਰਹੇ ਹਨ। ਉਹ 'ਕੁੜੀਆਂ ਨੂੰ ਹੈਲਮੇਟ ਹੋ ਗਿਆ ਜ਼ਰੂਰੀ ਏ...' ਗੀਤ ਨਾਲ ਜਾਗਰੂਕਤਾ ਫੈਲਾ ਰਹੇ ਹਨ।
ਹੋਰ ਵੇਖੋ





















