ਪੜਚੋਲ ਕਰੋ
Advertisement
ABP ਦੇ Shikhar Sammelan 'ਚ ਕੈਪਟਨ-ਚੰਨੀ 'ਤੇ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ
'ਏਬੀਪੀ ਸਾਂਝਾ' 'ਚ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 'ਆਪ' ਸਰਕਾਰ ਹਰ ਫਰੰਟ 'ਤੇ ਫੇਲ ਹੋਈ ਹੈ ਅਤੇ ਇਸ ਦੀ ਪੋਲ ਤਿੰਨ ਮਹੀਨਿਆਂ 'ਚ ਹੀ ਬੇਨਕਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੰਗਰੂਰ ਚੋਣ ਹਾਰ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਫੇਲ੍ਹ ਹੋ ਚੁੱਕੀ ਹੈ।
ਕੈਪਟਨ-ਚੰਨੀ 'ਤੇ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ
ਕੈਪਟਨ ਨੂੰ ਹਟਾਉਣ, ਚੰਨੀ ਨੂੰ CM ਬਣਾਉਣ 'ਤੇ ਵੱਡਾ ਬਿਆਨ
ਬਦਲਾਅ 'ਚ ਦੇਰੀ, ਚੋਣ 'ਚ ਗਲਤੀ ਹੋਈ- ਪ੍ਰਤਾਪ ਬਾਜਵਾ
ਕੈਪਟਨ ਨੂੰ CM ਅਹੁਦੇ ਤੋਂ ਹਟਾਉਣ 'ਚ ਦੇਰੀ ਹੋਈ- ਬਾਜਵਾ
ਕੈਪਟਨ 2019 ਤੋਂ BJP ਦੇ ਇਸ਼ਾਰੇ 'ਤੇ ਚੱਲ ਰਹੇ ਸਨ- ਬਾਜਵਾ
ਚੰਨੀ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਨੂੰ ਵੀ ਦੱਸਿਆ ਗਲਤੀ
'ਘੋੜਿਆਂ ਦੀ ਥਾਂ ਦੇਸੀ ਟੱਟੂਆਂ ਦੀ ਚੋਣ ਦਾ ਭੁਗਤਿਆ ਨਤੀਜਾ'
ਚੋਣ ਤੋਂ ਪਹਿਲਾਂ ਕੈਪਟਨ ਨੂੰ ਹਟਾ ਚੰਨੀ ਨੂੰ CM ਬਣਾਇਆ ਗਿਆ ਸੀ
'ਘੋੜਿਆਂ ਦੀ ਥਾਂ ਦੇਸੀ ਟੱਟੂਆਂ ਦੀ ਚੋਣ ਦਾ ਭੁਗਤਿਆ ਨਤੀਜਾ'
ਚੋਣ ਤੋਂ ਪਹਿਲਾਂ ਕੈਪਟਨ ਨੂੰ ਹਟਾ ਚੰਨੀ ਨੂੰ CM ਬਣਾਇਆ ਗਿਆ ਸੀ
Tags :
Punjab News Punjab Government Shiromani Akali Dal Partap Singh Bajwa Abp Sanjha Punajb News BJP Punjab Aam Aadmi Party Punjab Shikhar Sammelan Sidhu Moosewala Murder Shikhar Sammelan Punjab Shikhar Sammelan 2022 Punjab Shikhar Sammelan Political Party In Punjab Indian Politician Shikhar Sammelan Abp Sanjhaਪੰਜਾਬ
Sukhjinder Randhawa ਦੀ ਅਫ਼ਸਰਾਂ ਨੂੰ ਚੇਤਾਵਨੀ, ਅਹੁਦੇ ਦਾ ਗਲਤ ਇਸਤੇਮਾਲ ਨਾ ਕਰੋ
ਹੋਰ ਵੇਖੋ
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਲੁਧਿਆਣਾ
ਪੰਜਾਬ
ਲਾਈਫਸਟਾਈਲ
Advertisement
Advertisement
ਟ੍ਰੈਂਡਿੰਗ ਟੌਪਿਕ
Advertisement