ਪੜਚੋਲ ਕਰੋ
ਕੈਪਟਨ ਦੀ ਰਿਹਾਇਸ਼ ਵੱਲ ਜਾੰਦੇ SAD-BSP ਵਰਕਰਾਂ 'ਤੇ ਪੁਲਿਸ ਨੇ ਬੈਰੀਕੇਡਿੰਗ ਕਰ ਵਾਟਰ ਕੈਨਨ ਦਾ ਕੀਤਾ ਇਸਤੇਮਾਲ
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਪ੍ਰਦਰਸ਼ਨ
ਕੈਪਟਨ ਦੀ ਰਿਹਾਇਸ਼ ਵੱਲ ਜਾੰਦੇ ਵਰਕਰਾਂ ਨੂੰ ਪੁਲਿਸ ਨੇ ਰੋਕਿਆ
ਬੈਰੀਕੇਡਿੰਗ ਕਰ ਵਾਟਰ ਕੈਨਨ ਦਾ ਕੀਤਾ ਗਿਆ ਇਸਤੇਮਾਲ
ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੀ ਅਗਵਾਈ ‘ਚ ਮੁਜ਼ਾਹਰਾ
ਵੈਕਸੀਨ ਅਤੇ ਫਤਿਹ ਕਿੱਟ ਟੈਂਡਰ ਘੁਟਾਲੇ ਦੇ ਨੇ ਇਲਜ਼ਾਮ
ਹੋਰ ਵੇਖੋ





















