ਪੜਚੋਲ ਕਰੋ
Advertisement
![metaverse](https://cdn.abplive.com/imagebank/metaverse-top.png)
ਜਗਰਾਓਂ 'ਚ ਪੁਲਿਸ ਖ਼ਿਲਾਫ਼ ਧਰਨਾ ਪ੍ਰਦਰਸ਼ਨ, ਨੋਜਵਾਨ ਨੂੰ ਸਰੇਆਮ ਅੱਗ ਲਾ ਕੇ ਸਾੜਨ ਦਾ ਮਾਮਲਾ
ਜਗਰਾਓਂ 'ਚ ਪੁਲਿਸ ਖ਼ਿਲਾਫ਼ ਧਰਨਾ ਪ੍ਰਦਰਸ਼ਨ, ਨੋਜਵਾਨ ਨੂੰ ਸਰੇਆਮ ਅੱਗ ਲਾ ਕੇ ਸਾੜਨ ਦਾ ਮਾਮਲਾ
ਜਗਰਾਓ ਦੇ ਰਾਣੀ ਵਾਲੇ ਖੂਹ ਤੇ ਰਹਿਣ ਵਾਲੇ ਮਨਪ੍ਰੀਤ ਸਿੰਘ ਰਾਹੁਲ ਨਾਮ ਦੇ ਨੌਜ਼ਵਾਨ ਤੇ ਪੈਟਰੋਲ ਪਾਂ ਕੇ ਅੱਗ ਲਗਾ ਦਿੱਤੀ ਸੀ ਤੇ ਇਹ ਪੂਰੀ ਘਟਨਾ CCTV ਵਿੱਚ ਵੀ ਰਿਕਾਰਡ ਹੋ ਗਈ ਸੀ।ਅੱਗ ਲੱਗਣ ਨਾਲ 82% ਤੱਕ ਝੁਲਸੇ ਨੌਜ਼ਵਾਨ ਦੀ ਮੌਤ ਹੋ ਗਈ ,ਜਿਸ ਦੇ ਚਲਦੇ ਮਿਰਤਕ ਨੌਜ਼ਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਮ੍ਰਿਤਕ ਦੀ ਲਾਸ਼ ਨੂੰ ਜਗਰਾਓ ਦੇ ਰਾਏਕੋਟ ਬੱਸ ਅੱਡੇ ਚੌਂਕ ਵਿੱਚ ਰੱਖ ਕੇ ਪੁਲਿਸ ਦੇ ਖਿਲਾਫ ਧਰਨਾ ਲਗਾ ਦਿੱਤਾ ਤੇ ਇਕੱਠੇ ਹੋਏ ਸੈਂਕੜੇ ਲੋਕਾਂ ਨੇ ਜਗਰਾਓ ਪੁਲਿਸ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਦਿਆਂ ਜਿੱਥੇ ਇਸ ਮਾਮਲੇ ਵਿਚ ਕਾਰਵਾਈ ਨਾ ਕਰਨ ਦੀ ਗੱਲ ਕੀਤੀ,ਉਥੇ ਹੀ ਪੁਲਿਸ ਤੇ ਪੈਸੇ ਖਾਣ ਦੇ ਇਲਜਾਮ ਵੀ ਲਗਾਏ।
Tags :
Jagraonਪੰਜਾਬ
![Jalandhar West Bypoll | MP ਚੰਨੀ ਨੇ ਢੋਲ ਧਮਾਕੇ ਨਾਲ ਭਰਾਈ ਸੁਰਿੰਦਰ ਕੌਰ ਦੀ ਨਾਮਜ਼ਦਗੀ](https://feeds.abplive.com/onecms/images/uploaded-images/2024/06/21/dd9ed41f47de121f31688d691e50c9d01718987354613673_original.jpg?impolicy=abp_cdn&imwidth=470)
Jalandhar West Bypoll | MP ਚੰਨੀ ਨੇ ਢੋਲ ਧਮਾਕੇ ਨਾਲ ਭਰਾਈ ਸੁਰਿੰਦਰ ਕੌਰ ਦੀ ਨਾਮਜ਼ਦਗੀ
![Patiala News | ਘਰੋਂ ਛਬੀਲ ਪੀਣ ਗਈਆਂ ਜਵਾਕੜੀਆਂ ਦੀਆਂ ਭਾਖੜਾ ਨਹਿਰ 'ਚੋਂ ਮਿਲੀਆਂ ਲਾਸ਼ਾਂ](https://feeds.abplive.com/onecms/images/uploaded-images/2024/06/21/4a017d9ebbb5bf82348e74ee43dbd7841718985942499673_original.jpg?impolicy=abp_cdn&imwidth=100)
Patiala News | ਘਰੋਂ ਛਬੀਲ ਪੀਣ ਗਈਆਂ ਜਵਾਕੜੀਆਂ ਦੀਆਂ ਭਾਖੜਾ ਨਹਿਰ 'ਚੋਂ ਮਿਲੀਆਂ ਲਾਸ਼ਾਂ
![Fazilka News | ਪੋਲਟਰੀ ਫ਼ਾਰਮ 'ਚ 800 ਤੋਂ ਵੱਧ ਚੂਚਿਆਂ ਦੀ ਮੌਤ](https://feeds.abplive.com/onecms/images/uploaded-images/2024/06/21/53409b3b490951be85453b79fe31fbda1718984813910673_original.jpg?impolicy=abp_cdn&imwidth=100)
Fazilka News | ਪੋਲਟਰੀ ਫ਼ਾਰਮ 'ਚ 800 ਤੋਂ ਵੱਧ ਚੂਚਿਆਂ ਦੀ ਮੌਤ
![Sirhind Terrible accident | ਅਮਰੀਕਾ ਤੋਂ ਆਏ NRI ਨੂੰ ਮਿਲੀ ਪੰਜਾਬ ਦੀ ਧਰਤੀ 'ਤੇ ਖੌਫਨਾਕ ਮੌਤ](https://feeds.abplive.com/onecms/images/uploaded-images/2024/06/21/8fd31088734d1bfdc8ca2c50a9a80f5e1718984554218673_original.jpg?impolicy=abp_cdn&imwidth=100)
Sirhind Terrible accident | ਅਮਰੀਕਾ ਤੋਂ ਆਏ NRI ਨੂੰ ਮਿਲੀ ਪੰਜਾਬ ਦੀ ਧਰਤੀ 'ਤੇ ਖੌਫਨਾਕ ਮੌਤ
![Jalalabad News | ਵਿਧਾਇਕ ਜਗਦੀਪ ਗੋਲਡੀ ਸਮੇਤ ਪ੍ਰਸ਼ਾਸਨ ਨੇ ਸਤਲੁਜ ਕੰਡੇ ਇਲਾਕਿਆਂ ਦਾ ਕੀਤਾ ਦੌਰਾ](https://feeds.abplive.com/onecms/images/uploaded-images/2024/06/21/16312bcd0d1f68987eea38246155a3801718984309725673_original.jpg?impolicy=abp_cdn&imwidth=100)
Jalalabad News | ਵਿਧਾਇਕ ਜਗਦੀਪ ਗੋਲਡੀ ਸਮੇਤ ਪ੍ਰਸ਼ਾਸਨ ਨੇ ਸਤਲੁਜ ਕੰਡੇ ਇਲਾਕਿਆਂ ਦਾ ਕੀਤਾ ਦੌਰਾ
View More
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਦੇਸ਼
ਕ੍ਰਿਕਟ
Advertisement
Advertisement
ਟ੍ਰੈਂਡਿੰਗ ਟੌਪਿਕ
![metaverse](https://cdn.abplive.com/imagebank/metaverse-mid.png)
Advertisement