ਪੜਚੋਲ ਕਰੋ
ਫੌਜ ਨੇ ਸਾਂਭਿਆ ਵੈਂਟੀਲੇਟਰ ਠੀਕ ਕਰਨ ਦਾ ਜ਼ਿੰਮਾ,ਰਿਪੇਅਰ ਕਰਨ ‘ਚ ਆਈ ਸੀ ਦਿੱਕਤ
ਫੌਜ ਨੇ ਸਾੰਭਿਆ ਵੈਂਟੀਲੇਟਰ ਠੀਕ ਕਰਨ ਦਾ ਜ਼ਿੰਮਾ
ਫਰੀਦਕੋਟ ‘ਚ ਵੈਂਟੀਲੇਟਰ ਠੀਕ ਕਰਨ ਆਏ ਮਾਹਿਰ
ਫੌਜ ਦੇ ਮਾਹਿਰ ਟੈਕਨੀਸ਼ੀਅਨ ਕਰਨਗੇ ਵੈਂਟੀਲੇਟਰ ਠੀਕ
PM ਕੇਅਰ ਫੰਡ ‘ਚੋਂ ਮਿਲੇ ਖ਼ਰਾਬ ਵੈਂਟੀਲੇਟਰਸ ਦਾ ਮਸਲਾ
ਪੰਜਾਬ ਦੇ ਕਈ ਜ਼ਿਲਿਆਂ ਤੋਂ ਆ ਚੁੱਕੀ ਹੈ ਸ਼ਿਕਾਇਤ
ਮੁਹਾਲੀ, ਅੰਮ੍ਰਿਤਸਰ ਅਤੇ ਫਰੀਦਕੋਟ ਤੋਂ ਆਈ ਸੀ ਸ਼ਿਕਾਇਤ
ਵੈਂਟੀਲੇਟਰ ਰਿਪੇਅਰ ਕਰਨ ‘ਚ ਵੀ ਆਈ ਸੀ ਦਿੱਕਤ
77 ਵੈਂਟੀਲੇਟਰ ਹੋ ਚੁੱਕੇ ਨੇ ਠੀਕ-ਮੈਡੀਕਲ ਸੁਪਰੀਟੈਂਡੈਂਟ
PM ਵੈਂਟੀਲੇਟਰ ਮਾਮਲੇ ‘ਚ ਔਡਿਟ ਦੇ ਚੁੱਕੇ ਨੇ ਆਦੇਸ਼
ਹੋਰ ਵੇਖੋ





















