ਪੜਚੋਲ ਕਰੋ
ਭਾਰਤ ਦੇ ਲੋਕਾਂ 'ਤੇ ਹੋਰ ਪਿਆ ਮਹਿੰਗਾਈ ਦਾ ਬੋਝ, ਖਬਰ ਵੇਖ ਕੇ ਮਾਰੋਗੇ ਮੱਥੇ 'ਤੇ ਹੱਥ
1 ਰੁਪਏ ਵਾਲੀ ਮਾਚਿਸ ਦੀ ਡੱਬੀ 2 ਰੁਪਏ ਦੀ ਮਿਲੇਗੀ
ਟੀਵੀ ਚੈਨਲਾਂ ਦੀਆਂ ਦਰਾਂ ‘ਚ 30-50 % ਦਾ ਇਜ਼ਾਫਾ
ਰਿਲਾਇੰਸ ਜਿਓ ਪ੍ਰੀਪੇਡ ਸੇਵਾਵਾਂ ਦੀਆਂ ਦਰਾਂ ‘ਚ 21 ਫੀਸਦ ਇਜ਼ਾਫਾ
SBI ਕ੍ਰੇਡਿਟ ਕਾਰਡ ਨਾਲ ਖਰੀਦਦਾਰੀ ਹੋਈ ਮਹਿੰਗੀ
ਅਧਾਰ UAN ਨਾਲ ਲਿੰਕ ਨਾ ਹੋਣ ਕਰਕੇ PF ਦਾ ਪੈਸਾ ਰੁਕ ਜਾਵੇਗਾ
ਪੰਜਾਬ ਨੈਸ਼ਨਲ ਬੈਂਕ ਦੀਆਂ ਵਿਆਜ ਦਰਾਂ ਘਟਾ ਕੇ 2.80% ਕੀਤੀਆਂ
Tags :
Inflationਹੋਰ ਵੇਖੋ





















