Shubhkaran Singh ਦੀ ਮਾਂ ਦੇ ਦਾਅਵਿਆਂ ਤੇ ਪਰਿਵਾਰ ਦਾ ਪਲਟਵਾਰ, ਕਿਹਾ-17 ਸਾਲ ਪਹਿਲਾਂ ਛੱਡ ਗਈ ਸੀ ਭੋਰਾ ਭੋਰਾ ਜਵਾਕ
Shubhkaran Singh ਦੀ ਮਾਂ ਦੇ ਦਾਅਵਿਆਂ ਤੇ ਪਰਿਵਾਰ ਦਾ ਪਲਟਵਾਰ, ਕਿਹਾ-17 ਸਾਲ ਪਹਿਲਾਂ ਛੱਡ ਗਈ ਸੀ ਭੋਰਾ ਭੋਰਾ ਜਵਾਕ
#ShubhKaranSingh #Khanauriborder #Farmers #BhagwantMann #Jagjitsinghdalewal #Sarwansinghpander
#Farmerprotest2024 #MSP #KissanProtest #NarendraModi #Punjab #PunjabNews #abpsanjha #abplive
ਖਨੌਰੀ ਬਾਰਡਰ ਉੱਪਰ ਕਿਸਾਨ ਸੰਘਰਸ਼ ਦੌਰਾਨ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮਾਂ ਹੋਣ ਦਾ ਇੱਕ ਮਹਿਲਾ ਨੇ ਦਾਅਵਾ ਕੀਤਾ ਤਾਂ ਪਰਿਵਾਰ ਨੇ ਵੀ ਜਵਾਬ ਦੇ ਦਿੱਤਾ, ਪਰਿਵਾਰ ਦਾ ਕਹਿਣਾ ਹੈ ਕਿ 17 ਸਾਲ ਪਹਿਲਾਂ ਚਰਨਜੀਤ ਸਿੰਘ ਦਾ ਆਪਣੀ ਪਤਨੀ ਨਾਲੋਂ ਤਲਾਕ ਹੋ ਗਿਆ ਸੀ ਅਤੇ ਬੱਚਿਆਂ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ, ਕਿਉਂਕਿ ਬੱਚਿਆਂ ਦੀ ਪਰਵਰਿਸ਼ ਦਾਦੀ ਅਤੇ ਪਿਤਾ ਨੇ ਕੀਤੀ ਹੈ | ਸ਼ੁਭਕਰਨ ਦੇ ਪਿਤਾ ਚਰਨਜੀਤ ਸਿੰਘ ਇੱਕ ਸਕੂਲ ਵੈਨ ਵਿੱਚ ਬਤੌਰ ਹੈਲਪਰ ਦਾ ਕੰਮ ਕਰਦੇ ਹਨ।






















