PR 126 Paddy ਨੂੰ Rice Miller ਕਿਉਂ ਕਰ ਰਹੇ boycott ? Bhagwant Mann 'ਤੇ ਕਿਉਂ ਭੜਕੇ Bajwa? | ABPSANJHA
PR 126 Paddy ਨੂੰ Rice Miller ਕਿਉਂ ਕਰ ਰਹੇ boycott ? Bhagwant Mann 'ਤੇ ਕਿਉਂ ਭੜਕੇ Bajwa? | ABPSANJHA
#paddy #farmer #farming #crop #farmersmeeting #bhagwantmann #pr126 #paddyrate #punjabi PR 126 ਪੈੱਡੀ ਵੈਰਾਇਟੀ ਉੱਤੇ ਭਗਵੰਤ ਮਾਨ ਅਤੇ ਪ੍ਰਤਾਪ ਸਿੰਘ ਬਾਜਵਾ ਸਾਹਮਣੇ ਆ ਗਏ ਹਨ। ਪੰਜਾਬ ਵਿੱਚ PR 126 ਪੈੱਡੀ ਵੈਰਾਇਟੀ ਨੂੰ ਭਗਵੰਤ ਮਾਨ ਨੇ ਜ਼ੋਰ ਸ਼ੋਰ ਨਾਲ ਪ੍ਰੋਮੋਟ ਕੀਤਾ ਸੀ। ਇਸਦਾ ਕਾਰਨ ਇਹ ਹੈ ਕਿ PR 126 ਪੈੱਡੀ ਵੈਰਾਇਟੀ ਪੁਸਾ 44 ਤੋਂ ਬਹੁਤ ਘੱਟ ਰੈਸਿਡਿਊਅਮ ਛੱਡਦੀ ਹੈ, ਜਿਸ ਨਾਲ ਪਰਾਲੀ ਦੀ ਸਮੱਸਿਆ ਘੱਟ ਹੁੰਦੀ ਹੈ। ਇਸ ਤੋਂ ਇਲਾਵਾ, ਇਹ ਵੈਰਾਇਟੀ ਪੁਸਾ 44 ਤੋਂ ਘੱਟ ਪਾਣੀ ਦਾ ਇਸਤੇਮਾਲ ਕਰਦੀ ਹੈ ਅਤੇ ਹਰਵੇਸਟ ਵੀ ਚੇਤੀ ਹੁੰਦਾ ਹੈ। ਲੇਕਿਨ ਫਿਰ ਵੀ ਕਿਸਾਨ ਇਸਨੂੰ ਬੋਇਕੌਟ ਕਰ ਰਹੇ ਹਨ... ਸ਼ੇਲਰ ਵੀ ਬਚਦੇ ਹੋਏ ਨਜ਼ਰ ਆ ਰਹੇ ਹਨ। ਅੱਜ ਇਸਦੇ ਉੱਤੇ ਚਰਚਾ ਕੀਤੀ ਜਾ ਰਹੀ ਹੈ।





















