Bathinda News - ਜਾਅਲੀ ਕਾਗਜਾਤ ਦਿਖਾ ਕੇ ਸਰਕਾਰੀ ਬੈਂਕ 'ਚ ਨੌਕਰੀ ਕਰਨ ਵਾਲੀ ਕਾਬੂ
Bathinda News - ਜਾਅਲੀ ਕਾਗਜਾਤ ਦਿਖਾ ਕੇ ਸਰਕਾਰੀ ਬੈਂਕ 'ਚ ਨੌਕਰੀ ਕਰਨ ਵਾਲੀ ਕਾਬੂ
#Bathinda #420 #crime #Forgeddocument #fakedocument #abplice
ਬਠਿੰਡਾ ਪੁਲਸ ਨੇ ਜਾਅਲੀ ਕਾਗਜਾਤ ਦਿਖਾ ਕੇ ਸਰਕਾਰੀ ਬੈਂਕ ਚ ਨੌਕਰੀ ਕਰਨ ਵਾਲੀ ਮਹਿਲਾ ਨੂੰ ਕਾਬੂ ਕੀਤਾ
ਮਾਮਲਾ ਬਠਿੰਡਾ ਦੇ ਅਮਰੀਕ ਸਿੰਘ ਰੋਡ ਸਥਿਤ ਐਸ ਬੀ ਆਈ ਬੈਂਕ ਦਾ ਹੈ
ਜਿਥੇ ਸੁਖਦੀਪ ਕੌਰ ਨਾਮੀ ਮਹਿਲਾ ਕਰੀਬ 2 ਮਹੀਨਿਆਂ ਤੋਂ ਸਰਕਾਰੀ ਮੁਲਾਜ਼ਮ ਦੇ ਤੌਰ ਤੇ ਕੰਮ ਕਰ ਰਹੀ ਸੀ |
ਲੇਕਿਨ ਬੈਂਕ ਦੀ ਮੈਨੇਜਰ ਸ਼ਵੇਤਾ ਜਿੰਦਲ ਨੇ ਸੁਖਦੀਪ ਕੌਰ ਬਾਰੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਸੁਖਜੀਤ ਨੇ ਜਾਅਲੀ ਕਾਗਜਾਤ ਦਿਖਾ ਕੇ ਸਰਕਾਰੀ ਨੌਕਰੀ ਲਈ ਹੈ |
ਸ਼ਿਕਾਇਤ ਦੀ ਜਾਂਚ ਪੜਤਾਲ ਕਰਦੇ ਹੋਏ ਬਠਿੰਡਾ ਪੁਲਿਸ ਨੇ ਸੁਖਦੀਪ ਕੌਰ ਵਾਸੀ ਪਿੰਡ ਤਿਓਣਾ ਨੂੰ ਗਿਰਫ਼ਤਾਰ ਕਰ ਲਿਆ ਹੈ
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
