ਪੜਚੋਲ ਕਰੋ
ਸ਼ਰਧਾ 'ਤੇ ਸ਼ਰਤਾਂ ਕਿਉਂ?
ਸਰਹੱਦ ਪਾਰ ਗੁਰਧਾਮਾਂ ਦੇ ਦਰਸ਼ਨ ਦੀਦਾਰ ਦੀ ਚਾਹ ਲਈ ਬੈਠੀ ਸੰਗਤ ਇਸ ਵਾਰ ਕਈ ਗੁਰਦੁਆਰਿਆਂ ਦੇ ਦਰਸ਼ਨਾਂ ਤੋਂ ਵਾਂਝੀ ਰਹਿ ਜਾਵੇਗੀ।ਇਸ ਵਰ੍ਹੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸਿਰਫ ਨਨਕਾਣਾ ਸਾਹਿਬ ਜਾ ਦਰਸ਼ਨ ਕਰਨ ਦੀ ਹੀ ਮਨਜ਼ੂਰੀ ਮਿਲੀ ਹੈ। ਗੁਰਪੁਰਬ ਮੌਕੇ ਸਿਰਫ 5 ਦਿਨ ਦਾ ਵੀਜ਼ਾ ਮਿਲੇਗਾ 27 ਨਵੰਬਰ ਨੂੰ ਸੰਗਤ ਬੱਸਾਂ ਜ਼ਰੀਏ ਵਾਘਾ ਸਰਹੱਦ ਰਾਹੀ ਪਾਕਿਸਤਾਨ ਜਾਵੇਗੀ ਕਿਉਕਿ ਕੋਰੋਨਾ ਕਰਕੇ ਟ੍ਰੇਨ ਸੇਵਾ ਦੋਵਾਂ ਦੇਸ਼ਾਂ ਦਰਮਿਆਨ ਬੰਦ ਹੈ। 1 ਦਸਬੰਰ ਨੂੰ ਸੰਗਤ ਨੂੰ ਵਾਪਸ ਭੇਜਿਆ ਜਾਵੇਗਾ।
ਹੋਰ ਵੇਖੋ






















