ਪੜਚੋਲ ਕਰੋ
(Source: ECI/ABP News)
Sandeep Dhaliwal Murder Case: US 'ਚ ਪਹਿਲੇ ਸਿੱਖ ਅਫਸਰ ਦੇ ਕਾਤਲ ਨੂੰ ਹੋਈ ਮੌਤ ਦੀ ਸਜ਼ਾ
Sandeep Dhaliwal Murder Case: ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਕਾਤਲ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। 2019 ਵਿੱਚ, ਰਾਬਰਟ ਸੋਲਿਸ ਨਾਮ ਦੇ ਇੱਕ ਵਿਅਕਤੀ ਨੇ ਅਮਰੀਕੀ ਰਾਜ ਟੈਕਸਾਸ ਵਿੱਚ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੀ ਹੱਤਿਆ ਕਰ ਦਿੱਤੀ ਸੀ। ਅੱਜ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਹ ਫੈਸਲਾ ਨਾਗਰਿਕਾਂ ਦੀ ਬਣੀ ਜਿਊਰੀ ਕਮੇਟੀ ਨੇ ਦਿੱਤਾ ਹੈ।
ਵਿਸ਼ਵ
![Delta Airlines plane crash in Canada| ਕੈਨੇਡਾ ‘ਚ ਜਹਾਜ਼ ਹਾਦਸਾ, ਡੈਲਟਾ ਏਅਰਲਾਈਂਸ ਦੀ ਫਲਾਈਟ ਲੈਂਡਿੰਗ ਸਮੇਂ...](https://feeds.abplive.com/onecms/images/uploaded-images/2025/02/18/d269002ad56e8f7883ba16359800c97f17398747343981149_original.jpg?impolicy=abp_cdn&imwidth=470)
Delta Airlines plane crash in Canada| ਕੈਨੇਡਾ ‘ਚ ਜਹਾਜ਼ ਹਾਦਸਾ, ਡੈਲਟਾ ਏਅਰਲਾਈਂਸ ਦੀ ਫਲਾਈਟ ਲੈਂਡਿੰਗ ਸਮੇਂ...
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement