ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Sanju Samson ਕਰਨਗੇ ਇੰਡੀਆ A ਦੀ ਕਪਤਾਨੀ
22 ਸਤੰਬਰ ਤੋਂ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੀ ਤਿੰਨ ਦਿਨਾਂ ਵਨਡੇ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਹੋ ਗਿਆ। ਇਸ ਟੀਮ ਦੀ ਕਪਤਾਨੀ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਕਰਨਗੇ। ਤਿੰਨ ਮੈਚਾਂ ਦੀ ਸੀਰੀਜ਼, ਸਾਰੇ ਮੈਚ ਚੇਨਈ 'ਚ ਖੇਡੇ ਜਾਣਗੇ, ਵਨਡੇ ਸੀਰੀਜ਼ 22 ਸਤੰਬਰ ਤੋਂ ਸ਼ੁਰੂ ਹੋਵੇਗੀ। ਅਗਲੇ ਦੋ ਮੈਚ 25 ਅਤੇ 27 ਸਤੰਬਰ ਨੂੰ ਖੇਡੇ ਜਾਣਗੇ। ਭਾਰਤ ਏ ਟੀਮ ਵਿੱਚ ਪ੍ਰਿਥਵੀ ਸ਼ਾਅ, ਅਭਿਮਨਿਊ ਈਸ਼ਵਰਨ, ਰਿਤੁਰਾਜ ਗਾਇਕਵਾੜ, ਸ਼ਾਰਦੁਲ ਠਾਕੁਰ ਅਤੇ ਉਮਰਾਨ ਮਲਿਕ ਵੀ ਸ਼ਾਮਲ ਹਨ।
ਕ੍ਰਿਕਟ
![ਕ੍ਰਿਕੇਟ ਦਾ ਵਿਸ਼ਵ ਵਿਜੇਤਾ ਅਰਸ਼ਦੀਪ ਸਿੰਘ ਪਹੁੰਚਿਆ ਆਪਣੇ ਘਰ](https://feeds.abplive.com/onecms/images/uploaded-images/2024/07/06/31d449a3c077f31710b091b14b5a90c91720283873445370_original.jpg?impolicy=abp_cdn&imwidth=470)
ਕ੍ਰਿਕੇਟ ਦਾ ਵਿਸ਼ਵ ਵਿਜੇਤਾ ਅਰਸ਼ਦੀਪ ਸਿੰਘ ਪਹੁੰਚਿਆ ਆਪਣੇ ਘਰ
View More
Advertisement
ਟਾਪ ਹੈਡਲਾਈਨ
ਧਰਮ
ਸਿਹਤ
ਸਿਹਤ
ਸਿਹਤ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement