ਪੜਚੋਲ ਕਰੋ
ਤੂਫਾਨ ‘ਹਗਿਬਿਸ’ ਨੇ ਮਚਾਈ ਤਬਾਹੀ ਦੀਆਂ ਤਸਵੀਰਾਂ, 14 ਨਦੀਆਂ ‘ਚ ਹੜ੍ਹ ਨਾਲ 35 ਮੌਤਾਂ
1/7

ਤੂਫਾਨ ਦੇ ਚਲਦੇ ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਉੱਚ ਪੱਧਰੀ ਬਾਰਸ਼ ਦੀ ਚੇਤਾਵਨੀ ਜਾਰੀ ਕਰਨੀ ਪਈ। ਉਨ੍ਹਾਂ ਕਿਹਾ ਕਿ ਬਾਰਸ਼ ਦਾ ਖਦਸ਼ਾ ਹੈ।
2/7

ਹਾਲ ਦੇ ਸਾਲਾ ‘ਚ ਸਭ ਤੋਂ ਜ਼ਿਆਦਾ ਤਬਾਹੀ ਵਾਲੇ ਤੁਫਾਨਾਂ ‘ਚ ਇੱਕ ਹਗਿਬਿਸ ਨੇ ਸ਼ਨੀਵਾਰ ਰਾਤ ਨੂੰ ਜਾਪਾਨ ਦੇ ਮੁੱਖ ਹੋਂਸੂ ਦੀਪ ‘ਤੇ ਦਸਤਕ ਦਿੱਤੀ। ਤੂਫਾਨ ਨੇ ਆਉਣ ਤੋਂ ਪਹਿਲਾਂ 216 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚਲੀ।
Published at : 14 Oct 2019 06:04 PM (IST)
Tags :
JapanView More






















