Mukhtar Ansari Death: ਇੰਝ ਫ਼ਿਲਮੀ ਅੰਦਾਜ਼ 'ਚ ਮੁਖਤਾਰ ਨੇ ਲਿਆ ਸੀ ਆਪਣੇ 'ਤੇ ਹੋਏ ਹਮਲੇ ਦਾ ਬਦਲਾ, 6 AK-47 ਤੋਂ ਚੱਲੀਆਂ 400 ਗੋਲੀਆਂ, ਲਾਸ਼ਾਂ ਦੇ ਉੱਡ ਗਏ ਚਿੱਥੜੇ
Mukhtar Ansari Death: 6 AK-47 ਤੋਂ ਚੱਲੀਆਂ 400 ਗੋਲੀਆਂ, ਲਾਸ਼ਾਂ ਦੇ ਉੱਡ ਗਏ ਸੀ ਚਿੱਥੜੇ, ਜੀ ਹਾਂ ਇਹ ਕੋਈ ਫ਼ਿਲਮੀ ਸੀਨ ਨਹੀਂ ਸੀ ਸਗੋਂ ਇਸ ਅੰਦਾਜ਼ 'ਚ ਮੁਖਤਾਰ ਅੰਸਾਰੀ ਨੇ ਆਪਣੇ ਤੇ ਹੋਏ ਹਮਲੇ ਦਾ ਬਦਲਾ ਲਿਆ ਸੀ।
- ਏਬੀਪੀ ਸਾਂਝਾ