Punjab Politics: ਟਿਕਟ ਕੱਟ ਤੀ ਕੋਈ ਗੱਲ ਨਹੀਂ, ਇਹ ਸਮਝਾ ਦਿਓ ਵੱਡਾ ਜਾਂ ਛੋਟਾ ਲੀਡਰ ਕੀ ਹੁੰਦਾ ? ਮੇਰੇ ਨਾਲ ਤਾਂ ਵਾਅਦਾ ਕਰਕੇ ਮੁੱਕਰ ਗਏ, ਦਲਵੀਰ ਗੋਲਡੀ ਹੋਏ ਭਾਵੁਕ
ਗੋਲਡੀ ਨੇ ਕਿਹਾ ਕਿ ਮੇਰੀ ਟਿਕਟ ਪਹਿਲੀ ਵਾਰ ਨਹੀਂ ਕੱਟੀ ਗਈ। 2012 ਵਿੱਚ ਪਾਰਟੀ ਨੇ ਮੇਰੀ ਟਿਕਟ ਕੱਟੀ ਪਰ ਜਿਸ ਨੂੰ ਟਿਕਟ ਦਿੱਤੀ ਸੀ ਕਿ ਉਹ ਹੁਣ ਪਾਰਟਾ ਦਾ ਹਿੱਸਾ ਹੈ, ਇਸ ਤੋਂ ਬਾਅਦ 2014 ਦੀ ਜ਼ਿਮਨੀ ਚੋਣ ਵੇਲੇ ਮੇਰੀ ਟਿਕਟ ਕੱਟੀ ਗਈ ਇਸ ਤੋਂ ਬਾਅਦ 2019 ਵੇਲੇ ਟਿਕਟ ਕੱਟੀ ਗਈ।
- ਏਬੀਪੀ ਸਾਂਝਾ