GPF Deposit Limit Rule: ਸਰਕਾਰੀ ਮੁਲਾਜ਼ਮਾਂ ਲਈ ਵੱਡਾ ਅਪਡੇਟ; ਜੇਕਰ GPF ਵਿਚ 5 ਲੱਖ ਤੋਂ ਵੱਧ ਜਮ੍ਹਾ ਕਰਵਾਉਂਦੇ ਹੋ ਤਾਂ ਜਾਣ ਲਵੋ ਨਵੇਂ ਨਿਯਮ...
GPF Deposit Limit Rules: ਸਰਕਾਰ ਦੇ ਅਜਿਹੇ ਕਰਮਚਾਰੀਆਂ, ਜਿਨ੍ਹਾਂ ਨੇ ਸਾਲ 'ਚ 'ਜਨਰਲ ਪ੍ਰੋਵੀਡੈਂਟ ਫੰਡ' (ਜੀਪੀਐਫ) 'ਚ 5 ਲੱਖ ਰੁਪਏ ਤੋਂ ਵੱਧ ਦੀ ਰਕਮ ਜਮ੍ਹਾ ਕਰਵਾਈ ਹੈ, ਨੂੰ ਵਿਆਜ ਮਿਲੇਗਾ ਜਾਂ ਨਹੀਂ, ਬਾਰੇ ਸਥਿਤੀ ਸਪੱਸ਼ਟ ਹੋ ਗਈ ਹੈ>
- ਏਬੀਪੀ ਸਾਂਝਾ