ਕਰੋੜਪਤੀਆਂ ਦਾ ਭਾਰਤ ਤੋਂ ਹੋਇਆ ਮੋਹ ਭੰਗ ! ਅਮਰੀਕਾ, ਕੈਨੇਡਾ, ਯੂਰਪ ਨਹੀਂ ਸਗੋਂ ਇਸ ਦੇਸ਼ ਨੂੰ ਬਣਾਇਆ ਪਹਿਲੀ ਪਸੰਦ, ਜਾਣੋ
ਦੇਸ਼ ਤੋਂ ਕਰੋੜਪਤੀਆਂ ਦੇ ਪਰਵਾਸ ਨੂੰ ਲੈ ਕੇ ਕਈ ਕਿਆਸਰਾਈਆਂ ਲਗਾਈਆਂ ਜਾ ਸਕਦੀਆਂ ਹਨ। ਅਕਸਰ ਸੁਣਨ ਵਿਚ ਆਉਂਦਾ ਹੈ ਕਿ ਸੁਰੱਖਿਆ ਅਤੇ ਆਰਥਿਕ ਲੋੜਾਂ ਤੋਂ ਇਲਾਵਾ, ਟੈਕਸ ਲਾਭਾਂ ਕਾਰਨ ਅਮੀਰ ਭਾਰਤੀ ਦੇਸ਼ ਛੱਡਣ ਵਿਚ ਦਿਲਚਸਪੀ ਦਿਖਾਉਂਦੇ ਹਨ
- ਏਬੀਪੀ ਸਾਂਝਾ