ਇੱਕੋ ਤੌਲੀਏ ਨਾਲ ਨਹਾਉਂਦਾ ਪੂਰਾ ਟੱਬਰ ਤਾਂ ਹੋ ਜਾਵੋ ਸਾਵਧਾਨ, ਤੁਹਾਡੀ ਸਿਹਤ ਲਈ ਇਹ ਵੱਡਾ ਖ਼ਤਰਾ
ਬਹੁਤ ਸਾਰੇ ਲੋਕ ਘਰ ਵਿੱਚ ਸਿਰਫ ਇੱਕ ਤੌਲੀਏ ਵਰਤਦੇ ਹਨ, ਪਰ ਇਹ ਲਾਪਰਵਾਹੀ ਤੁਹਾਨੂੰ ਹਸਪਤਾਲ ਭੇਜ ਸਕਦੀ ਹੈ ਕਿਉਂਕਿ ਹਜ਼ਾਰਾਂ ਨਹੀਂ ਤਾਂ ਲੱਖਾਂ, ਬੈਕਟੀਰੀਆ, ਫੰਗਸ, ਮੋਲਡ, ਵਾਇਰਸ ਆਦਿ ਵਰਗੇ ਸੂਖਮ ਜੀਵ ਤੌਲੀਏ ਵਿੱਚ ਰਹਿੰਦੇ ਹਨ।
- ਏਬੀਪੀ ਸਾਂਝਾ