Electoral Bonds: ਫਿਊਚਰ ਗੇਮਿੰਗ TMC ਨੂੰ ਦਿੱਤਾ ਸਭ ਤੋਂ ਵੱਧ ਚੰਦਾ, ਜਾਣੋ BJP ਤੇ ਕਾਂਗਰਸ ਲਈ ਕੌਣ ਰਹੇ ਸਭ ਤੋਂ ਵੱਡੇ ਦਾਨਵੀਰ
Electoral Bonds 2024: ਚੋਣ ਬਾਂਡ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ 10 ਦਾਨੀਆਂ ਨੇ ਕੁੱਲ 2,123 ਕਰੋੜ ਰੁਪਏ ਦਾਨ ਕੀਤੇ, ਜਦੋਂ ਕਿ ਤ੍ਰਿਣਮੂਲ ਕਾਂਗਰਸ ਦੇ ਚੋਟੀ ਦੇ 10 ਦਾਨੀਆਂ ਨੇ 1,198 ਕਰੋੜ ਰੁਪਏ ਤੇ ਕਾਂਗਰਸ ਦੇ ਚੋਟੀ ਦੇ 10 ਦਾਨੀਆਂ ਨੇ 615 ਕਰੋੜ ਰੁਪਏ ਦਾਨ ਕੀਤੇ।
- ਏਬੀਪੀ ਸਾਂਝਾ