11 ਹਜ਼ਾਰ ਕਰੋੜ ਜਾਇਦਾਦ ਦੀ ਮਾਲਕਣ ਰਿਹਾਨਾ, ਹੰਕਾਰ ਜ਼ਰਾ ਵੀ ਨਹੀਂ, ਪੁਲਿਸ ਵਾਲਿਆਂ ਨੂੰ ਗਲ ਲਾਇਆ, ਫੈਨਜ਼ ਨਾਲ ਖਿਚਵਾਈਆਂ ਤਸਵੀਰਾਂ, ਵੀਡੀਓ ਵਾਇਰਲ
Anant Ambani Radhika Merchant Pre Wedding: ਰਿਹਾਨਾ ਨੇ ਆਪਣੀ ਪਰਫਾਰਮੈਂਸ ਦਿੱਤੀ ਅਤੇ ਨਾਲ ਦੀ ਨਾਲ ਉਹ ਵਾਪਸ ਚਲੀ ਗਈ, ਪਰ ਉਸ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਨਾ ਸਿਰਫ ਵਾਇਰਲ ਹੋ ਰਹੇ ਹਨ, ਸਗੋਂ ਗਾਇਕਾ ਦੀ ਰੱਜ ਕੇ ਤਾਰੀਫ ਹੋ ਰਹੀ ਹੈ।
- ਏਬੀਪੀ ਸਾਂਝਾ